ਡੱਬਵਾਲੀ

ਪੁਆਇੰਟ ਟੂ ਪੁਆਇੰਟ ਰਾਇਫਲ ਅਕੈਦਮੀ, ਡੱਬਵਾਲੀ ਵਿੱਚ ਨਿਸ਼ਾਨੇਬਾਜੀ ਦੀ ਕੋਚਿੰਗ ਕਲਾਸਾਂ 1 ਮਾਰਚ 2017 ਤੋਂ ਮੁੜ ਸ਼ੁਰੂ ਹੋਣਗੀਆਂ। ਸਕੂਲੀ ਪ੍ਰੀਖਿਆਵਾਂ ਦੇ ਮੱਦੇਨਜ਼ਰ ਅਕੈਡਮੀ 'ਚ ਫਰਵਰੀ ਮਹੀਨੇ ਦੀਆਂ ਛੁੱਟੀਆਂ ਸਨ।

ਅਕੈਡਮੀ ਕੋਚ ਨੇ ਦੱਸਿਆ ਕਿ ਨਿਸ਼ਾਨੇਬਾਜੀ ਦੀਆਂ ਕੋਚਿੰਗ ਕਲਾਸਾਂ ਰੋਜ਼ਾਨਾ ਦੁਪਿਹਰ 2 ਤੋਂ ਸ਼ਾਮ 7 ਵਜੇ ਤੱਕ ਹੋਣਗੀਆਂ। ਜ਼ਿਕਰਯੋਗ ਹੈ ਕਿ ਅਕੈਡਮੀ 'ਚ 10 ਮੀਟਰ ਏਅਰ ਪਿਸਟਲ ਅਤੇ ਰਾਇਫ਼ਲ ਦੀ ਸਿਖਲਾਈ ਦਿੱਤੀ ਜਾਂਦੀ ਹੈ। ਅਕੈਦਮੀ ਦੇ ਵਿੱਦਿਆਰਥੀ ਯੁਵਦੀਪ ਸ਼ਾਂਤ ਨੇ ਬੀਤੇ ਵਰ੍ਹੇ ਮਹਿਜ਼ ਚਾਰ ਮਹੀਨੇ ਦੀ ਕੋਚਿੰਗ ਉਪਰੰਤ ਨੈਸ਼ਨਲ ਮੁਕਾਬਲੇ ਲਈ ਕੁਆਲੀਫਾਈ ਕੀਤਾ ਸੀ।
निशानेबाजी की कोचिंग होगी एक मार्च से शुरू

 प्वाइंट टू प्वाइंट रायफल अकादमी डबवाली में निशानेबाजी की कोचिंग कक्षाएं एक मार्च से फिर शुरू होंगी। स्कूली परिक्षाओं के मद्देनजर अकादमी में फरवरी माह के अवकाश थे। अकादमी प्रशिक्षक ने बताया कि निशानेबाजी की कोचिंग कक्षाएं प्रतिदिन दोपहर 2 बजे से शाम 7 बजे तक होंगी। जिक्रयोग्य है कि अकादमी में 10 मीटर एयर पिस्टल व रायफल का प्रशिक्षण दिया जाता है। अकादमी के विद्यार्थी युवदीप शांत ने पिछले साल केवल चार माह की कोचिंग के उपरांत नेशनल मुकाबले में प्रवेश पाया था। 
Tags

Post a Comment

manualslide

Contact Form

Name

Email *

Message *

Powered by Blogger.