ਰਜਿੰਦਰ ਭੰਡਾਰੀ ਕਰਵਾਉਣਗੇ ਯੋਗਾ ਅਤੇ ਪ੍ਰਾਣਾਯਾਮ 

ਸ੍ਰੀ ਮੁਕਤਸਰ ਸਾਹਿਬ

ਸਰੀਰ ਨੂੰ ਤੰਦਰੁਸਤ ਰੱਖਣ, ਮਨ ਸ਼ਾਂਤ ਅਤੇ ਖੁਸ਼ ਰੱਖਣ ਲਈ ਆਟ ਆਫ਼ ਲਿਵਿੰਗ ਵੱਲੋਂ 6 ਰੋਜ਼ਾ ਕੈਂਪ ਨਿਰਮਲ ਕੁਟੀਆ ਵਿਖੇ 28 ਫਰਵਰੀ ਤੋਂ 5 ਮਾਰਚ ਤੱਕ ਲਾਇਆ ਜਾਵੇਗਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਿਰਮਲ ਕੁਟੀਆ ਦੇ ਸੰਚਾਲਕ


ਗੁਰਮੀਤ ਸਿੰਘ ਪੀਏ  ਨੇ ਦੱਸਿਆ ਕਿ ਕੈਂਪ ਦੌਰਾਨ ਆਟ ਆਫ਼ ਲਿਵਿੰਗ ਦੇ ਸੰਚਾਲਕ ਰਜਿੰਦਰ ਭੰਡਾਰੀ ਯੋਗਾ ਅਤੇ ਪ੍ਰਾਣਾਯਾਮ ਕਰਵਾਉਣਗੇ। ਉਨ੍ਹਾਂ ਦੱਸਿਆ ਕਿ 28 ਫਰਵਰੀ ਤੋਂ 5 ਮਾਰਚ ਤੱਕ 3 ਗਰੁੱਪਾਂ ਵਿੱਚ ਲੱਗਣ ਵਾਲੇ ਇਸ ਕੈਂਪ ਦਾ ਸਮਾਂ ਸਵੇਰੇ 5:30 ਵਜੇ ਤੋਂ 8 ਵਜੇ ਤੱਕ, ਦੂਜੇ ਗਰੁੱਪ ਦੌਰਾਨ ਸਵੇਰੇ 10:30 ਤੋਂ ਬਾਅਦ ਦੁਪਹਿਰ 1 ਵਜੇ ਤੱਕ ਅਤੇ ਤੀਜੇ ਗਰੁੱਪ ਦਾ ਸਮਾਂ ਸ਼ਾਮ 5:30 ਵਜੇ ਤੋਂ ਰਾਤ 8 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਜੀਵਨ ਵਿੱਚ ਸਭ ਕੁਝ ਹੁੰਦੇ ਹੋਏ ਇਨਸਾਨ ਦਾ ਮਨ ਉਦਾਸ ਰਹਿੰਦਾ ਹੈ, ਪਰ ਇਸ ਕੈਂਪ ਦੌਰਾਨ ਜਿੰਦਗੀ ਜੀਉਣ ਦੀ ਕਲਾ ਤਹਿਤ ਹਰ ਵੇਲੇ ਮਨੁੱਖ ਕਿਵੇਂ ਸਵਸਥ, ਸ਼ਾਂਤ ਅਤੇ ਖੁਸ਼ ਰਹਿ ਸਕਦਾ ਹੈ, ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ।आर्ट ऑफ लिविंग का 6 दिवसीय कैंप 28 से
श्री मुक्तसर साहब
 शरीर को तंदरुस्त, मन को शांत व खुश रखने के लिए आर्ट ऑफ लिविंग की ओर से 6 दिवसीय कैंप निर्मल कुटिया में 28 फरवरी से 5 मार्च तक लगाया जाएगा। निर्मल कुटिया के संचालक गुरमीत सिंह पीऐ ने बताया कि कैंप दौरान आर्ट ऑफ लिविंग के संचालक राजिंदर भंडारी योगा व प्राणायाम करवाएंगे। उन्होंने बताया कि 28 फरवरी से 5 मार्च तक 3 ग्रुपों में लगने वाले इस कैंप का समय सुबह साढ़े 5 बजे से 8 बजे तक, दूसरे ग्रुप दौरान सुबह साढ़े 10 के बाद दोपहर एक बजे तक तथा तीसरे ग्रुप का समय शाम साढ़े 5 बजे से रात 8 बजे तक होगा। उनके अनुसार जीवन में सब कुछ होते हुए मनुष्य का मन अशांत रहता है, लेकिन इस कैंप दौरान जिंदगी जीने की कला के तहत हर समय पर स्वस्थ, शांत व खुश रहने संबंधी जानकारी दी जाएगी।
Tags

Post a Comment

Contact Form

Name

Email *

Message *

Powered by Blogger.