ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ 11
ਜੁਲਾਈ ਨੂੰ ਮਲੋਟ ਵਿਖੇ ਧੰਨਵਾਦ ਰੈਲੀ ਵਿੱਚ ਸ਼ਿਰਕਤ ਕਰਨ ਲਈ ਪੰਜਾਬ ਆਉਣਗੇ।ਇਹ ਰੈਲੀ
ਐਮਐਸਪੀ ਵਿੱਚ ਐਨਡੀਏ ਸਰਕਾਰ ਵੱਲੋਂ ਵਾਧਾ ਕਰਨ ਦੇ ਇਤਿਹਾਸਿਕ ਫੈਸਲੇ ਦਾ ਸਵਾਗਤ ਕਰਨ ਲਈ
ਸ਼੍ਰੋਮਣੀ ਅਕਾਲੀ ਦਲ ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ।। ਇਸ ਰੈਲੀ ਲਈ ਕੀਤੇ ਗਏ
ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ , ਮੈਂ ਰੈਲੀ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ
ਸੀਨੀਅਰ ਪਾਰਟੀ ਮੈਂਬਰਾਂ ਨਾਲ ਇਸ ਖੇਤਰ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ।ਇਸ
ਸੰਦਰਭ ਵਿੱਚ ਬਾਦਲ ਪਿੰਡ, ਭੁੱਚੋ ਹਲਕਾ , ਮਾਨਸਾ , ਮੌੜ ਅਤੇ ਤਲਵੰਡੀ ਸਾਬੋ ਵਿਖੇ
ਪਾਰਟੀ ਦੇ ਆਗੂਆਂ ਅਤੇ ਸਮਰਥਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਤਾਂ ਜੋ ਵੱਧ ਤੋਂ ਵੱਧ
ਲੋਕ ਮੋਦੀ ਜੀ ਦੇ ਦੌਰੇ ਬਾਰੇ ਜਾਣ ਸਕਣ ।ਇਸ ਦੌਰਾਨ ਗੋਨਿਆਣਾ ਦੇ ਗੱਤਕਾ ਗਰੁੱਪ ਨਾਲ
ਮੁਲਾਕਾਤ ਵੀ ਕੀਤੀ ਅਤੇ ਸਿੱਖ ਧਰਮ ਦੇ ਮਾਰਸ਼ਲ ਆਰਟ ਦੇ ਰੱਖਿਅਕਾਂ ਨੂੰ "ਗੱਤਕਾ" ਦਾ
ਪ੍ਰਦਰਸ਼ਨ ਕਰਨ ਲਈ ਪ੍ਰਸ਼ੰਸਾ ਦੇ ਰੂਪ ਵਜੋਂ ਕਿੱਟਾਂ ਵੀ ਵੰਡੀਆਂ ਗਈਆਂ।
PM
Shri Narendra Modi ji will be travelling to Punjab to grace the
thanksgiving Rally in Malout on July 11 with his presence. The rally is
being organised to welcome NDA government’s historic decision on msp. To
ensure seamless arrangements, I along with senior party members of SAD
visited different parts of the region before the rally. Held meetings
with party leaders and supporters at Badal village, Bucho, Mansa, Maur
and Talwandi Sabo to get maximum people to know about Modiji’s visit.
Also met Gatka group at Goniana and distributed kits to the gatka
performers as a token of appreciation to the preservers of the Sikh
religion's martial arts.