Result of Rakhi Bumper / ਰਾਖੀ ਬੰਪਰ ਦੇ ਜੇਤੂਆਂ ਦਾ ਐਲਾਨ - BTTNews

ताजा अपडेट

�� बी टी टी न्यूज़ है आपका अपना, और आप ही हैं इसके पत्रकार अपने आस पास के क्षेत्र की गतिविधियों की �� वीडियो, ✒️ न्यूज़ या अपना विज्ञापन ईमेल करें bttnewsonline@yahoo.com पर अथवा सम्पर्क करें मोबाइल नम्बर �� 7035100015 पर

Tuesday, September 03, 2019

Result of Rakhi Bumper / ਰਾਖੀ ਬੰਪਰ ਦੇ ਜੇਤੂਆਂ ਦਾ ਐਲਾਨ

● First prize of Rs. 3 crore goes to ticket no.A-860799 and B-750320  (Rs. 1.5-1.5 crore each)
  Chandigarh, September 3

         The Lotteries Department on Tuesday held the draw of Punjab State Rakhi Bumper 2019 at Ludhiana. An official Spokesperson of the department said that the first prize of Rs. 3 crore has gone to two tickets no. A-860799 and B-750320 (1.5-1.5 crore each)

            The 2nd prize has gone to five tickets no. 

A-710349, B-668226, A-911095, B-441195 and B-329779 (Rs. 10 lakh each) 

and the 3rd prize has gone to ten tickets no. 

A-421671, A-369630, A-291373, B-424094, A-934905, B-580501, A-311315, B-247992, B-771167 and A-319194 (Rs. 5 lakh each). 
The spokesperson further said that the full and final results of the Rakhi Bumper draw can be checked on the official website of Punjab Lotteries Department.
Considering the huge enthusiasm of the people, the spokesperson said, the Department today launched Punjab State Diwali Bumper 2019 and the first prize of the bumper will be Rs 5 crore. He further informed that to make the lotteries scheme more transparent the lotteries department always declares its first prizes guaranteed out of the tickets sold to the public. 

3 ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਨੰ. ਏ-860799 ਅਤੇ ਬੀ-750320 ਨੂੰ ਮਿਲਿਆ (ਦੋਵਾਂ ਨੂੰ 1.5-1.5 ਕਰੋੜ ਰੁਪਏ)ਪੰਜਾਬ ਸਟੇਟ ਦੀਵਾਲੀ ਬੰਪਰ 2019 ਵੀ ਲਾਂਚ

ਚੰਡੀਗੜ, 3 ਸਤੰਬਰ:
ਲਾਟਰੀਜ ਵਿਭਾਗ ਵਲੋਂ ਮੰਗਲਵਾਰ ਨੂੰ ਲੁਧਿਆਣਾ ਵਿਖੇ ਪੰਜਾਬ ਰਾਜ ਰਾਖੀ ਬੰਪਰ 2019 ਦੇ ਜੇਤੂਆਂ ਦਾ ਐਲਾਨ ਕੀਤਾ ਗਿਆ। ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ 3 ਕਰੋੜ ਰੁਪਏ ਦਾ ਪਹਿਲਾ ਇਨਾਮ ਟਿਕਟ ਨੰ. 
ਏ -860799 ਅਤੇ ਬੀ -750320 (ਦੋਵਾਂ ਨੂੰ 1.5-1.5 ਕਰੋੜ ਰੁਪਏ) ਦੇ ਧਾਰਕਾਂ ਦੇ ਨਾਂ ਰਿਹਾ।
ਬੁਲਾਰੇ  ਨੇ ਦੱਸਿਆ ਕਿ 10 ਲੱਖ ਰੁਪਏ ਦੇ ਦੂਜੇ ਪੰਜ ਇਨਾਮ ਟਿਕਟਾਂ ਨੰ. 
ਏ -710349, ਬੀ -668226, ਏ -911095, ਬੀ -441195 ਅਤੇ ਬੀ -329779 
5 ਲੱਖ ਰੁਪਏ ਦੇ ਤੀਜੇ 10 ਇਨਾਮ ਟਿਕਟ ਨੰ. 
ਏ-421671, ਏ-369630, ਏ-291373, ਬੀ-424094, ਏ-934905, ਬੀ-580501, ਏ-311315, ਬੀ-247992, ਬੀ-771167 ਅਤੇ ਏ-319194 
 ਬੁਲਾਰੇ ਨੇ ਅੱਗੇ ਦੱਸਿਆ ਕਿ ਰਾਖੀ ਬੰਪਰ ਡਰਾਅ ਦੇ ਪੂਰੇ ਅਤੇ ਅੰਤਿਮ ਨਤੀਜੇ ਪੰਜਾਬ ਲਾਟਰੀਜ ਵਿਭਾਗ ਦੀ ਵੈੱਬਸਾਈਟ ‘ਤੇ ਦੇਖੇ ਜਾ ਸਕਦੇ ਹਨ।
ਬੁਲਾਰੇ ਨੇ ਦੱਸਿਆ ਕਿ ਲੋਕਾਂ ਦੇ ਭਾਰੀ ਉਤਸਾਹ ਨੂੰ ਵੇਖਦਿਆਂ, ਵਿਭਾਗ ਨੇ ਅੱਜ ਪੰਜਾਬ ਰਾਜ ਦੀਵਾਲੀ ਬੰਪਰ 2019 ਵੀ ਲਾਂਚ ਕੀਤਾ ਹੈ ਅਤੇ ਇਸ ਬੰਪਰ ਦਾ ਪਹਿਲਾ ਇਨਾਮ 5 ਕਰੋੜ ਰੁਪਏ ਹੋਵੇਗਾ। ਉਨਾਂ ਅੱਗੇ ਦੱਸਿਆ ਕਿ ਲਾਟਰੀ ਸਕੀਮਾਂ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਲਈ ਲਾਟਰੀਜ਼ ਵਿਭਾਗ ਵਲੋਂ ਪਹਿਲਾ ਇਨਾਮ ਆਮ ਲੋਕਾਂ ਨੂੰ ਦਿੱਤੇ ਜਾਣ ਦੀ ਗਰੰਟੀ ਦਿੰਦਾ ਹੈ।
Punjab State Lottery Results 2019: How to Check
  • Visit the official website- http://punjabstatelotteries.gov.in
  • Click on ‘Search Lottery Results’
  • Enter your Ticket Number, Type/Category and Result Name and press Search button.
  • Your Punjab State Rakhi Bumper Lottery 2019 will appear on the screen.

No comments:

Post a Comment