2.5 ਕਰੋੜ ਰੁਪਏ ਦੇ ਪਹਿਲੇ ਦੋ ਇਨਾਮ ਟਿਕਟ ਨੰਬਰ -411577 ਅਤੇ ਬੀ-315020 ਨੇ ਜਿੱਤੇ
ਲੁਧਿਆਣਾ 
ਲਾਟਰੀ ਵਿਭਾਗ ਵਲੋਂ ਅੱਜ ਲੁਧਿਆਣਾ ਵਿਖੇ ਪੰਜਾਬ ਸਟੇਟ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2019 ਦਾ ਡਰਾਅ ਕੱਢਿਆ ਗਿਆ ਲਾਟਰੀ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਕਰੋੜ ਰੁਪਏ ਦੇ ਪਹਿਲੇ ਦੋ ਇਨਾਮ(2.5 ਕਰੋੜ ਰੁਪਏ ਹਰੇਕਟਿਕਟ ਨੰਬਰ -411577 ਅਤੇ ਬੀ-315020 ਨੇ ਜਿੱਤੇ ਹਨ

ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਲੱਖ ਰੁਪਏ ਦਾ ਦੂਜਾ ਇਨਾਮ ਟਿਕਟ ਨੰਬਰ 
-782974, -033304, -057919,  -111864,-015810,ਬੀ-335522, ਬੀ-208877, ਬੀ-584826,ਬੀ-327848 ਅਤੇ ਬੀ-561183, ਜਦਕਿ 10-10 ਲੱਖ ਦਾ ਤੀਜਾ ਇਨਾਮ ਟਿਕਟ ਨੰਬਰ -073447, -176985, -700350, -734606, -214927, ਬੀ-438453, ਬੀ-158537, ਬੀ-954359, ਬੀ-879583 ਅਤੇ ਬੀ-731463 ਨੇ ਜਿੱਤੇ ਹਨ


ਬੁਲਾਰੇ ਨੇ ਅੱਗੇ ਦੱਸਿਆ ਕਿ ਦੀਵਾਲੀ ਬੰਪਰ ਸਬੰਧੀ ਸਾਰੇ ਨਤੀਜਿਆਂ ਦੀ ਜਾਣਕਾਰੀ ਪੰਜਾਬ ਲਾਟਰੀ ਵਿਭਾਗ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਲੋਕਾਂ ਦੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਬੁਲਾਰੇ ਨੇ ਕਿਹਾ ਕਿ ਵਿਭਾਗ ਵਲੋਂ ਅੱਜ ਪੰਜਾਬ ਰਾਜ ਨਿਊ ਈਅਰ ਬੰਪਰ-2020 ਵੀ ਲਾਂਚ ਕੀਤਾ ਜਾ ਰਿਹਾ ਹੈ  ਇਸ ਬੰਪਰ ਦਾ ਪਹਿਲਾ ਇਨਾਮ 3 ਕਰੋੜ ਰੁਪਏ ਦਾ ਹੋਵੇਗਾ। ਉਨਾਂ ਅੱਗੇ ਕਿਹਾ ਕਿ ਲਾਟਰੀ ਸਕੀਮ ਨੂੰ ਹੋਰ ਪਾਰਦਰਸ਼ੀ ਬਣਾਉਣ ਲਈ ਲਾਟਰੀ ਵਿਭਾਗ ਵਲੋਂ ਹਮੇਸ਼ਾਂ ਲੋਕਾਂ ਨੂੰ ਵੇਚੀਆਂ ਗਈਆਂ ਟਿਕਟਾਂ ਵਿੱਚੋਂ ਹੀ ਯਕੀਨੀ ਤੌਰ ’ਤੇ ਪਹਿਲਾ ਇਨਾਮ ਘੋਸ਼ਿਤ ਕੀਤਾ ਜਾਂਦਾ ਹੈ
Post a Comment

Contact Form

Name

Email *

Message *

Powered by Blogger.