Type Here to Get Search Results !

Massive fire breaks out in slum area of Teur village in Kharar ਖਰੜ ਦੇ ਪਿੰਡ ਤਿਊੜ ਦੇ ਝੁੱਗੀ ਝੌਂਪੜੀ ਵਾਲੇ ਇਲਾਕੇ ਵਿਚ ਲੱਗੀ ਭਾਰੀ ਅੱਗ


 

Five year old dies, Chief Minister announces Rs. 2 lakh ex gratia
 

Kharar/ Chandigarh, June 16:

 

A massive fire broke out here today in the slum areas of village Teur. Around 35-40 shanties were destroyed in the fire the cause of which could not be ascertained.

 

Disclosing this, the SDM Kharar Mr. Himanshu Jain said that a child named Adiya and aged between 4-5 years sustained 100 percent burns and died. Besides, another woman also sustained injuries. The fire tenders, Civil and Police officials have reached the spot.

 

Meanwhile, the Chief Minister Captain Amarinder Singh has announced Rs. 2 lakh as Ex Gratia for the family of the deceased apart from ordering the Civil Administration to assess the losses so as to provide relief to the victims.


ਪੰਜ ਸਾਲਾ ਬੱਚੇ ਦੀ ਮੌਤ, ਮੁੱਖ ਮੰਤਰੀ ਵੱਲੋਂ 2 ਲੱਖ ਰੁਪਏ ਐਕਸ਼ ਗ੍ਰੇਸ਼ੀਆ ਦਾ ਐਲਾਨ


ਖਰੜ/ਚੰਡੀਗੜ, 16 ਜੂਨ:
ਪਿੰਡ ਤਿਊੜ ਦੇ ਝੁੱਗੀ ਝੌਂਪੜੀ ਵਾਲੇ ਇਲਾਕਿਆਂ ਵਿੱਚ ਅੱਜ ਭਾਰੀ ਅੱਗ ਲੱਗ ਗਈ। ਦੁਪਹਿਰ ਤਕਰੀਬਨ 3:30 ਵਜੇ ਲੱਗੀ ਅੱਗ ਕਾਰਨ ਕਰੀਬ 35-40 ਝੁੱਗੀਆਂ ਤਬਾਹ ਹੋ ਗਈਆਂ।
ਇਹ ਪ੍ਰਗਟਾਵਾ ਕਰਦਿਆਂ ਡੀਸੀ ਸ੍ਰੀ ਗਿਰੀਸ਼ ਦਿਆਲਨ ਨੇ ਦੱਸਿਆ ਕਿ ਆਦਿੱਤਆ ਨਾਮ ਦਾ ਇੱਕ ਬੱਚਾ ਜਿਸਦੀ ਉਮਰ 4-5 ਸਾਲ ਦੇ ਕਰੀਬ ਹੈ, 100 ਫੀਸਦੀ ਝੁਲਸ ਗਿਆ ਅਤੇ ਉਸਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਕ ਹੋਰ ਮਹਿਲਾ ਨੂੰ ਵੀ ਸੱਟਾਂ ਲੱਗੀਆਂ। ਸਿਵਲ ਅਤੇ ਪੁਲਿਸ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚ ਗਏ। ਅੱਗ ਬੁਝਾਉਣ ਲਈ ਦੋ ਫਾਇਰ ਟੈਂਡਰ ਲਗਾਏ ਗਏ।
ਇਸੇ ਦੌਰਾਨ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘਟਨਾ ਵਿਚ ਮਿ੍ਰਤਕ ਬੱਚੇ ਦੇ ਪਰਿਵਾਰ ਨੂੰ ਰਾਹਤ ਦਿੰਦਿਆਂ 2 ਲੱਖ ਰੁਪਏ ਐਕਸ਼ ਗ੍ਰੇਸ਼ੀਆ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਨੂੰ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਪੀੜਤਾਂ ਨੂੰ ਰਾਹਤ ਪ੍ਰਦਾਨ ਕੀਤੀ ਜਾ ਸਕੇ।
ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਇਸ ਘਟਨਾ ਤੋਂ ਪ੍ਰਭਾਵਿਤ 45 ਪਰਿਵਾਰਾਂ ਦੇ ਮੁੜ ਵਸੇਬੇ ਦੇ ਪ੍ਰਬੰਧ ਕੀਤਾ। ਉਨਾਂ ਲਈ ਖਾਣੇ ਅਤੇ ਰਹਿਣ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਅਤੇ ਹੁਣ ਸਥਿਤੀ ਕੰਟਰੋਲ ਵਿਚ ਹੈ।
ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਮੁਢੱਲੀਆਂ ਰਿਪੋਰਟਾਂ ਅਨੁਸਾਰ ਗੈਲ ਚੁੱਲੇ ਨਾਲ ਇਕ ਚੌਂਪੜੀ ਦੇ ਅੰਦਰ ਅੱਗ ਲੱਗੀ ਸੀ।

Post a Comment

0 Comments
* Please Don't Spam Here. All the Comments are Reviewed by Admin.