Mansa, June 10: State Vigilance Bureau arrested Wakf Board Employee for accepting bribe of Rs. 20,000.

 

Disclosing this here an official spokesperson of the Vigilance Bureau said Javed Iqbal, rent clerk posted at Punjab Wakf Board office at Mansa was arrested on the complaint of Jagdish Singh of Village Kulana in Mansa district

 

The complaint has approached the VB and alleged that the above said rent clerk was demanding Rs. 50,000 to renew rent lease of a plot belonging to Punjab Wakf Board and the deal was struck at Rs. 20,000.

 

After verifying his information, Vigilance team laid a trap and the accused rent clerk arrested on the spot while accepting bribe of Rs.20,000 from the complainant in the presence of two official witnesses.


ਵਿਜੀਲੈਂਸ ਵੱਲੋਂ ਵਕਫ਼ ਬੋਰਡ ਦਾ ਮੁਲਾਜਮ 20,000 ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਮਾਨਸਾ, 10 ਜੂਨ:  ਪੰਜਾਬ ਵਿਜੀਲੈਂਸ ਬਿਊਰੋ ਵਲੋਂ ਵਕਫ਼ ਬੋਰਡ ਦੇ ਮੁਲਾਜਮ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।

         ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਨੇ ਪੰਜਾਬ ਵਕਫ਼ ਬੋਰਡ ਮਾਨਸਾ ਵਿਖੇ ਤਾਇਨਾਤ ਰੈਂਟ ਕਲਰਕ ਜਾਵੇਦ ਇਕਬਾਲ ਨੂੰ ਸ਼ਿਕਾਇਤਕਰਤਾ ਜਗਦੀਸ਼ ਸਿੰਘ ਦੀ ਸ਼ਿਕਾਇਤ 'ਤੇ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕਰ ਲਿਆ।

         ਇਸ ਸਬੰਧੀ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਵਲੋਂ ਸਾਲ 1994 ਵਿਚ ਪੰਜਾਬ ਵਕਫ ਬੋਰਡ ਦਾ ਪਲਾਟ ਲੀਜ 'ਤੇ ਲਿਆ ਗਿਆ ਸੀ। ਉਕਤ ਪਲਾਟ ਦੀ ਲੀਜ ਵਿਚ ਵਾਧਾ ਕਰਨ ਬਦਲੇ ਉਕਤ ਕਲਰਕ ਵਲੋ 50,000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਸੌਦਾ 20,000 ਰੁਪਏ ਵਿਚ ਤੈਅ ਹੋਇਆ ਹੈ।

   ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਰੈਂਟ ਕਲਰਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਇਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਲੁਧਿਆਣਾ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ


विजीलैंस द्वारा वक्फ बोर्ड का मुलाजीम 20,000 रुपए की रिश्वत लेते हुए रंगे हाथों काबू
मानसा , 10 जूनः
पंजाब विजीलैंस ब्यूरो द्वारा वक्फ बोर्ड के मुलाजीम को 20,000 रुपए की रिश्वत लेती रंगे हाथों गिरफ्तार किया है।
इस सम्बन्धी जानकारी देते हुए विजीलैंस ब्यूरो के प्रवक्ता ने बताया कि विजीलैंस ने पंजाब वक्फ बोर्ड मानसा में तैनात रैंट क्लर्क जावेद इकबाल को शिकायतकर्ता जगदीश सिंह की शिकायत पर 20,000 रुपए की रिश्वत लेते हुए गिरफ्तार कर लिया।
इस सम्बन्धी शिकायतकर्ता ने विजीलैंस ब्यूरो को अपनी शिकायत में बताया कि उसके द्वारा साल 1994 में पंजाब वक्फ बोर्ड का प्लाॅट लीज पर लिया गया था। उक्त प्लाॅट की लीज में वृद्धि करने के बदले उक्त क्लर्क द्वारा 50,000 रुपए की माँग की गई है और सौदा 20,000 रुपए में तय हुआ है।
विजीलैंस द्वारा शिकायत की पड़ताल के उपरांत उक्त दोषी रैंट क्लर्क को दो सरकारी गवाहों की हाजिरी में 20,000 रुपए की रिश्वत लेते हुए पकड़ लिया गया और भ्रष्टाचार रोकथाम कानून की विभिन्न धाराओं के अंतर्गत लुधियाना स्थित विजीलैंस ब्यूरो के थाने में मुकद्मा दर्ज करके अगली कार्यवाही आरंभ कर दी है

Post a Comment

Contact Form

Name

Email *

Message *

Powered by Blogger.