Type Here to Get Search Results !

ਅਜ਼ਾਦੀ ਦੇ 75 ਵੀ ਵਰ੍ਹੇਗੰਢ ਤੇ ਸਾਹਿਤਕਾਰ ਸ਼ਿਵਨਾਥ ਦਰਦੀ ਵੱਲੋਂ ਕੀਤਾ ਗਿਆ , 45ਵੀ ਵਾਰ ਖ਼ੂਨਦਾਨ

 

ਫ਼ਰੀਦਕੋਟ - ਅੱਜ ਅਜ਼ਾਦੀ ਦੇ 75ਵੀ ਵਰ੍ਹੇਗੰਢ ਮੌਕੇ ਮਾਤਾ ਵਿੱਦਿਆ ਦੇਵੀ ਕਾਲੜਾ ਸਹਿਤਕ ਮੰਚ ਦੇ ਪ੍ਰਧਾਨ ਤੇ ਸਕਿਓਰਟੀ ਇੰਪਲਾਈਜ ਯੂਨੀਅਨ ਦੇ ਜਰਨਲ ਸਕੱਤਰ ਸ਼ਿਵਨਾਥ ਦਰਦੀ ਵੱਲੋਂ 45ਵੀ ਵਾਰ ਕੈਂਸਰ ਦੇ ਲੋੜਵੰਦ ਮਰੀਜ ਭੂਰਾ ਸਿੰਘ ਪੁੱਤਰ ਵਜ਼ੀਰ ਸਿੰਘ, ਪਿੰਡ ਰਾਮਪੁਰਾ ਮੁਨੇਰ ਜ਼ਿਲ੍ਹਾ ਗੁਰਦਾਸਪੁਰ ਨੂੰ ਦਿੱਤਾ ਗਿਆ । ਇਸ ਮੌਕੇ ਹਾਜ਼ਰ :- ਸੁਪਰਵਾਈਜ਼ਰ ਜੁਗਰਾਜ ਸਿੰਘ , ਬ੍ਰਿਜ ਕਿਸ਼ੋਰ , ਸਤਨਾਮ ਸਿੰਘ , ਦਵਿੰਦਰ ਢੁੱਡੀ ਤੇ ਡਾਕਟਰ ਰਣਜੀਤ ਸਿੰਘ ਆਦਿ ।

Post a Comment

0 Comments
* Please Don't Spam Here. All the Comments are Reviewed by Admin.