ਸ੍ਰੀ ਮੁਕਤਸਰ ਸਾਹਿਬ ਕਰੋਨਾ ਮਹਾਮਾਰੀ ਦੌਰਾਨ ਪੁਲਿਸ ਵੱਲੋਂ ਆਪਣੀ ਡਿਊਟੀ ਦੇ ਨਾਲ ਨਾਲ ਲੋਕਾਂ ਦੀ ਮੱਦਦ ਕੀਤੀ ਜਾ ਰਹੀ ਹੈ। ਇਸ ਤਹਿਤ ਹੀ ਹੌਲਦਾਰ ਮਨਿੰਦਰ ਸਿੰਘ ਜੋ ਕੇ ਐਸ.ਐਸ.ਪੀ ਜੀ ਦੇ ਨਾਲ ਪੀ.ਐਸ.ਓ ਦੀ ਡਿਊਟੀ ਨਿਭਾ ਰਿਹਾ ਹੈ ਉਸ ਨੂੰ ਵਧੀਆ ਡਿਊਟੀ ਕਰਨ ਤੇ ਸ੍ਰੀ ਰਾਣਾ ਗੁਰਮੀਤ ਸਿੰਘ ਸੋਢੀ ਪੰਜਾਬ ਯੁਵਕ ਸੇਵਵਾਂ ਅਤੇ ਖੇਡ ਮੰਤਰੀ ਜੀ ਵੱਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਸ੍ਰੀ ਹਰਵਿੰਦਰ ਸਿੰਘ ਚੀਮਾ ਡੀ.ਐਸ.ਪੀ (ਸ.ਡ) ਸ੍ਰੀ ਮੁਕਤਸਰ ਸਾਹਿਬ ਵੀ ਮੌਜੂਦ ਸਨ।
ਸਤੰਤਰਤਾ ਦਿਵਸ ਮੌਕੇ ਹੌਲਦਾਰ ਮਨਿੰਦਰ ਸਿੰਘ ਨੂੰ ਵਧੀਆਂ ਡਿਊਟੀ ਕਰਨ ਕੀਤਾ ਸਨਮਾਨਿਤ
Monday, August 16, 2021
0