Type Here to Get Search Results !

ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਨੂੰ ਕੀਤਾ ਗਿਆ ਸਨਮਾਨਿਤ


ਨਿਊ ਦਿੱਲੀ - ਪਦਮ ਸ੍ਰੀ ਜਤਿੰਦਰ ਸਿੰਘ ਸ਼ੰਟੀ ਤੇ ਜਿਤੇਂਦਰ ਸਿੰਘ ਸੋਨੂੰ ਜੋ ਕੇ ਸ਼ਹੀਦ ਭਗਤ ਸਿੰਘ ਸੇਵਾ ਦਲ ਦੇ ਸੇਵਾਦਾਰ ਨੇ, ਓਹਨਾ ਨੂੰ RWA 24 ਬਲਾਕ ਵੱਲੋਂ ਸਨਮਾਨਿਤ ਕਿਤਾ ਗਿਆ, ਜਿੱਥੇ ਕੇ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ, ਓਹਨਾ ਵਿੱਚ ਤ੍ਰਿਲੋਚਨ ਸਿੰਘ ਦਿਲਹੋਂ ਨੇ ਕਿਹਾ ਕਿ  ਸ਼ੰਟੀ ਜੀ ਤੇ ਸੋਨੂੰ ਜੀ ਨੇ ਜੌ  ਕੋਰੋਨਾ ਦੇ ਟਾਈਮ ਸੇਵਾ ਕੀਤੀ ਉਹ ਵਾਕਿਆ ਹੀ ਤਾਰੀਫ ਦੇ ਕਾਬਿਲ ਹੈ, ਜਦੋਂ ਆਪਣੇ ਵੀ ਅਪਣਿਆ ਦਾ ਸਾਥ ਨਹੀਂ ਦੇ ਰਹੇ ਸਨ ਉਸ ਵੇਲੇ ਸ਼ਹੀਦ ਭਗਤ ਸਿੰਘ ਸੇਵਾ ਦਲ ਨੇ ਜਾਨ ਤਲੀ ਤੇ ਰੱਖ ਕੇ ਜਨਤਾ ਵਿੱਚ ਰਹੇ ਅਤੇ ਓਹਨਾ ਦਾ ਸਾਥ ਦਿੱਤਾ, .ਇਸ ਮੋਕੇ ਤੇ ਜਿਤੇਂਦਰ ਸਿੰਘ ਸੋਨੂੰ, ਜਤਿੰਦਰ ਸਿੰਘ ਸ਼ੰਟੀ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਨੰਦਾ, ਹਰਮੀਤ ਸਿੰਘ ਬਬਲੂ (ਸੰਯੁਕਤ ਸਿੱਖ), ਮਨਜੀਤ ਸਿੰਘ (ਹੇਮਕੁੰਟ Foundation), ਰਾਜੇਂਦਰ ਸਿੰਘ ਚੋਧਰੀ (ਬ੍ਰਦਰਜ਼ ਐਨਜੀਓ), ਹਰਮੀਤ ਸਿੰਘ ਪਿੰਕਾ (ਸੱਚਖੰਡ ਸੇਵਾ ਸੁਸਾਇਟੀ), ਬੱਬੂ ਬਿੰਦਰਾ, ਅਨਮਿੰਦਰ ਸਿੰਘ ਬਾਵਾ, ਹਰਪ੍ਰੀਤ ਸਿੰਘ ਰਿੰਕੀ (ਸ਼ਹੀਦ ਭਗਤ ਸਿੰਘ ਸੇਵਾ ਦਲ ਪੱਛਮੀ ਦਿੱਲੀ)  ਚਰਨਜੀਤ ਸਿੰਘ ਚੰਦੋਕ, MS ਬੰਟੀ, ਗੁਰਵਿੰਦਰ ਸਿੰਘ (ਮਹਾਰਾਜਾ ਟੈਂਟ), ਸੁਰੇਂਦਰ ਸਿੰਘ ਮਾਕਨ, ਭੋਲੀ ਜੀ, ਬੱਬੀ ਜੀ, ਮਨਜੀਤ ਸਿੰਘ ਗਹੀ ਜੀ, ਗਗਨਦੀਪ ਸਿੰਘ ਸਰਨਾ, ਜੋਗਿੰਦਰ ਸਿੰਘ ਭਾਟੀਆ ਜੀ, ਚੰਨੀ ਜੀ, ਆਰ ਐਸ ਬੱਤਰਾ ਜੀ, ਬਲਬੀਰ ਸਿੰਘ, ਮਨਪ੍ਰੀਤ ਸਿੰਘ ਹੰਸਪਾਲ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.