ਲੇਡੀ/ਸੀ ਸਿਪਾਹੀ ਜਸਦੀਪ ਕੌਰ ਨੂੰ ਡਿਊਟੀ ਦੌਰਾਨ ਪਰਸ ਮਿਲਿਆ ਜਿਸ ਤੇ ਅਧਾਰ ਕਾਰਡ ਦੀ ਮੱਦਦ ਨਾਲ ਪਰਸ ਦੇ ਮਾਲਕ ਸਾਹਿਲ ਕਪੂਰ ਨੂੰ ਲੱਭ ਕੇ ਪਰਸ ਉਸ ਨੂੰ ਸੌਂਪਿਆ।
ਲੇਡੀ ਕਾਂਸਟੇਬਲ ਨੇ ਲੱਭਿਆ ਪਰਸ ਮਾਲਿਕ ਤੱਕ ਪਹੁੰਚਾਇਆ
Sunday, August 08, 2021
0