ਸ੍ਰੀ ਮੁਕਤਸਰ ਸਾਹਿਬ: ਮਾਨਵਤਾ ਦੀ ਸੇਵਾ ਲਈ ਤੇਜ਼ ਗਤੀ ਨਾਲ ਅੱਗੇ ਵੱਧਣ ਵਾਲੀ ਇੰਟਰਨੈਸ਼ਨਲ ਅਲਾਇੰਸ ਕਲੱਬ ਮੁਕਤਸਰ ਦੀ ਮੀਟਿੰਗ ਕਲੱਬ ਦੇ ਪ੍ਰਧਾਨ ਐਲੀ ਸੁਰਿੰਦਰ ਗਿਰਧਰ ਦੀ ਰਹਿਨੁਮਾਈ ਹੇਠ ਸਿਟੀ ਹੋਟਲ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਮੀਟਿੰਗ ਦੌਰਾਨ ਇੰਟਰਨੈਸ਼ਨਲ ਅਲਾਇੰਸ ਕਲੱਬ ਜ਼ਿਲਾ 111 ਦੇ ਜ਼ਿਲਾ ਗਵਰਨਰ ਐਲੀ ਨਿਰੰਜਣ ਸਿੰਘ ਰੱਖਰਾ ਨੇ ਵਿਸ਼ੇਸ਼ ਤੌਰ ਸ਼ਿਰਕਤ ਕੀਤੀ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਕਲੱਬ ਦੇ ਪ੍ਰਧਾਨ ਐਲੀ ਸੁਰਿੰਦਰ ਗਿਰਧਰ ਨੇ ਸੱਭ ਨੂੰ ਜੀ ਆਇਆਂ ਨੂੰ ਆਖਦਿਆ ਕਿਹਾ ਕਿ ਮੈਨੂੰ ਅੱਜ ਬੜੀ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਹਿਆ ਕਿ ਕਲੱਬ ਮੈਂਬਰਾਂ ਦੀ ਭਰਵੀਂ ਮੀਟਿੰਗ ਵੇਖ ਕੇ, ਕਰੋਨਾ ਮਹਾਂਮਾਰੀ ਦੇ ਕਾਰਨ ਪਹਿਲਾਂ ਆਪਾ ਮੀਟਿੰਗ ਨਹੀ ਸੀ ਕਰ ਸਕੇ, ਕਲੱਬ ਵਲੋ ਕਰੋਨਾ ਮਹਾਂਮਾਰੀ ਦੇ ਬਚਾਅ ਲਈ ਕਲੱਬ ਮੈਂਬਰਾਂ ਵਲੋ ਪਾਏ ਯੋਗਦਾਨ ਲਈ ਕਲੱਬ ਦਾ ਇਕ-ਇਕ ਮੈਂਬਰ ਵਧਾਈ ਦਾ ਪਾਤਰ ਹੈ ਇਸ ਮੌਕੇ ਤੇ 15 ਅਗਸਤ ਅਜ਼ਾਦੀ ਦਾ ਪਵਿੱਤਰ ਦਿਹਾੜਾ ਮਨਾਉਣ ਦੇ ਲਈ ਐਲੀ ਅਰਵਿੰਦਰ ਪਾਲ ਸਿੰਘ ਬੱਬੂ ਨੂੰ ਸਰਬਸੰਮਤੀ ਨਾਲ ਪ੍ਰਾਜੈਕਟ ਚੈਅਰਮੈਨ ਬਨਾਇਆ ਗਿਆ ਮੀਟਿੰਗ ਦੌਰਾਨ ਪ੍ਰਾਜੈਕਟ ਚੈਅਰਮੈਨ ਬੱਬੂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਅਜ਼ਾਦੀ ਦਾ ਪਵਿੱਤਰ ਦਿਹਾੜਾ ਪਿੰਡ ਮੜਮੱਲੂ ਦੇ ਸਕੂਲੀ ਬੱਚਿਆਂ ਨਾਲ ਬੈਠ ਕੇ ਮਨਾਇਆ ਜਾਵੇਗਾ ਉਸ ਦਿਨ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ,ਉਥੇ ਹੀ ਦੇਸ਼ ਪਿਆਰ ਅਤੇ ਦੇਸ਼ ਭਗਤੀ ਦੇ ਗੀਤ ਗਾਏ ਜਾਣਗੇ ਕਲੱਬ ਵੱਲੋ ਬੱਚਿਆਂ ਨੂੰ ਮਠਿਆਈ ਵੱਡੀ ਜਾਵੇਗੀ ਮੀਟਿੰਗ ਦੌਰਾਨ ਐਲੀ ਰਜਿੰਦਰ ਸਿੰਘ ਖੋਖਰ, ਐਲੀ ਸੋਮਨਾਥ ਜਲੋਹਤਰਾ, ਐਲੀ ਚਰਨਜੀਤ ਸਿੰਘ ਮਾਂਗਟ ਕੇਰ, ਐਲੀ ਜਸਬੀਰ ਸਿੰਘ ਏ ਐਸ ਆਈ, ਐਲੀ ਸੁਖਮੰਦਰ ਸਿੰਘ ਢਿੱਲੋ,ਐਲੀ ਗੁਰਾਇੰਤਾ ਸਿੰਘ ਸੰਧੂ ਆਦਿ ਮੌਜੂਦ ਸਨ
ਅਜ਼ਾਦੀ ਦਾ ਪਵਿੱਤਰ ਦਿਹਾੜਾ ਮਨਾਉਣ ਸਬੰਧੀ ਅਲਾਇੰਸ ਕਲੱਬ ਮੁਕਤਸਰ ਵਲੋ ਕੀਤੀ ਗਈ ਮੀਟਿੰਗ
Wednesday, August 04, 2021
0

Tags