Homeਬੀਟੀਟੀ ਪੰਜਾਬੀ ਖ਼ਬਰਾਂਉਪ ਕਪਤਾਨ ਪੁਲਿਸ ਪਰਮਿੰਦਰ ਸਿੰਘ ਦਾ ਪੁਲਿਸ ਮੈਡਲ ਨਾਲ ਕੀਤਾ ਜਾਵੇਗਾ ਸਨਮਾਨ Punjab ਬੀਟੀਟੀ ਪੰਜਾਬੀ ਖ਼ਬਰਾਂ ਉਪ ਕਪਤਾਨ ਪੁਲਿਸ ਪਰਮਿੰਦਰ ਸਿੰਘ ਦਾ ਪੁਲਿਸ ਮੈਡਲ ਨਾਲ ਕੀਤਾ ਜਾਵੇਗਾ ਸਨਮਾਨ BTTNEWS Saturday, August 14, 2021 0 ਸ੍ਰੀ ਮੁਕਤਸਰ ਸਾਹਿਬ : ਪਰਮਿੰਦਰ ਸਿੰਘ ਉਪ ਕਪਤਾਨ ਪੁਲੀਸ ਸੀ ਆਈ ਡੀ ਬਠਿੰਡਾ ਅਤੇ ਸ੍ਰੀ ਮੁਕਤਸਰ ਸਾਹਿਬ ਜੋ ਕਿ ਪਿੰਡ ਭਾਗੂ ਥਾਣਾ ਲੰਬੀ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਜੰਮ-ਪਲ ਹਨ। ਸਾਲ 1991 ਵਿਚ ਬਤੌਰ ਏ ਐਸ ਆਈ ਭਰਤੀ ਹੋਏ ਹਨ ਨੂੰ ਉਹਨਾਂ ਦੀਆਂ ਮਹਿਕਮੇ ਵਿਚ ਚੰਗੀਆਂ ਸੇਵਾਵਾਂ ਅਤੇ ਮਿਹਨਤ ਸਦਕਾ ਇਨ੍ਹਾਂ ਨੂੰ ਗ੍ਰਹਿ ਵਿਭਾਗ ਭਾਰਤ ਸਰਕਾਰ ਵੱਲੋਂ ਨਵੀਂ ਦਿੱਲੀ ਵਿਖੇ ਸੁਤੰਤਰਤਾ ਦਿਹਾੜੇ ਮੌਕੇ ਪੁਲੀਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹਨਾਂ ਵੱਲੋਂ ਇਹ ਮੈਡਲ ਹਾਸਿਲ ਕਰਕੇ ਸਾਰੇ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਸਮੂਹ ਸੀ ਆਈ ਡੀ ਦੇ ਕਰਮਚਾਰੀਆਂ ਅਤੇ ਜਿਲ੍ਹਾ ਨਿਵਾਸੀਆਂ ਵਲੋਂ ਉਹਨਾਂ ਦੀ ਇਸ ਸਨਮਾਨਿਤਾ ਲਈ ਬਹੁਤ ਬਹੁਤ ਵਧਾਈਆਂ। Tags Punjab ਬੀਟੀਟੀ ਪੰਜਾਬੀ ਖ਼ਬਰਾਂ Newer Older