[post ads]

 

ਗੁਰਲੇਜ਼ ਅਖਤਰ ਲੇ ਕੇ ਆ ਰਹੀ ਹੈ ਲੋਕ ਗਾਥਾ ਮਿਰਜ਼ਾ

ਇਸ ਟਾਈਮ ਸਭ ਤੋਂ ਵੱਧ ਪੰਜਾਬੀ ਗਾਣਿਆਂ ਚ ਸੁਣੀ ਜਾਣ ਵਾਲੀ ਗਾਇਕਾ ਗੁਰਲੇਜ਼ ਅਖਤਰ ਸੰਗੀਤਕਾਰ ਸਚਿਨ ਅਹੂਜਾ ਨਾਲ ਪੰਜਾਬ ਦੀ ਪ੍ਰਸਿੱਧ ਲੋਕ ਗਾਥਾ ਮਿਰਜ਼ਾ ਸਰੋਤਿਆਂ ਲਈ ਲੇ ਕੇ ਆ ਰਹੀ ਹੈ।

ਛੇ ਸੌ ਤੋਂ ਜਿਆਦਾ ਗੀਤਾਂ ਨੂੰ ਆਪਣੀ ਆਵਾਜ਼ ਦੇ ਜਾਦੂ ਨਾਲ ਹਿਟ ਕਰਵਾਉਣ ਵਾਲੀ ਗਾਇਕਾ ਗੁਰਲੇਜ਼ ਦਾ ਇਹ ਉਪਰਾਲਾ ਸ਼ਲਾਘਯੋਗ ਹੈ, ਕਿਉਕਿ ਹਿਪਹੋਪ ਦੇ ਇਸ ਦੌਰ ਵਿੱਚ ਸਰੋਤਿਆਂ ਨੂੰ ਆਪਣੇ ਵਿਰਸੇ ਨਾਲ ਜੋੜਨਾ ਚੰਗੀ ਕੋਸ਼ਿਸ਼ ਹੋ ਸਕਦੀ ਹੈ।

ਬਾਕੀ ਆਉਣ ਵਾਲਾ ਸਮਾ ਦਸੇਗਾ ਕਿ ਸਰੋਤੇ ਇਸ ਉਪਰਾਲੇ ਨੂੰ ਕਿੰਨਾ ਪਿਆਰ ਦਿੰਦੇ ਹਨ।

ਗੁਰਲੇਜ਼ ਅਖਤਰ ਲੇ ਕੇ ਆ ਰਹੀ ਹੈ ਲੋਕ ਗਾਥਾ ਮਿਰਜ਼ਾ

Post a Comment

bttnews

{picture#https://1.bp.blogspot.com/-pWIjABmZ2eY/YQAE-l-tgqI/AAAAAAAAJpI/bkcBvxgyMoQDtl4fpBeK3YcGmDhRgWflwCLcBGAsYHQ/s971/bttlogo.jpg} BASED ON TRUTH TELECAST {facebook#https://www.facebook.com/bttnewsonline/} {twitter#https://twitter.com/bttnewsonline} {youtube#https://www.youtube.com/c/BttNews} {linkedin#https://www.linkedin.com/company/bttnews}
Powered by Blogger.