Type Here to Get Search Results !

13 ਜ਼ਿਲ੍ਹਿਆਂ ਦੇ SSP ਬਦਲੇ, ਜਾਣੋ... ਕੌਣ ਕਿੱਥੇ ਹੋਵੇਗਾ ਪੁਲਿਸ਼ ਮੁੱਖੀ

ਧਰੂਮਨ ਨਿੰਬਾਲੇ ਹੋਣਗੇ ਮੁਕਤਸਰ ਸਾਹਿਬ ਦੇ ਨਵੇਂ SSP

13  ਜ਼ਿਲ੍ਹਿਆਂ ਦੇ SSP ਬਦਲੇ, ਜਾਣੋ... ਕੌਣ ਕਿੱਥੇ ਹੋਵੇਗਾ ਪੁਲਿਸ਼ ਮੁੱਖੀ

ਵਿਵੇਕਸ਼ੀਲ ਸੋਨੀ ਮੁਹਾਲੀ ਦੇ ਨਵੇਂ SSP

ਹਰਜੀਤ ਸਿੰਘ ਗੁਰਦਾਸਪੁਰ ਦੇ ਨਵੇਂ SSP

ਧਰੂਮਨ ਨਿੰਬਾਲੇ ਮੁਕਤਸਰ ਸਾਹਿਬ ਦੇ ਨਵੇਂ SSP

ਅਲਕਾ ਮੀਨਾ ਮਲੇਰਕੋਟਲਾ ਦੇ ਨਵੇਂ SSP

ਨਾਨਕ ਸਿੰਘ ਪਟਿਆਲਾ ਦੇ ਨਵੇਂ SSP

ਸੰਦੀਪ ਗਰਗ ਰੂਪਨਗਰ ਦੇ ਨਵੇਂ SSP

ਗੁਲਨੀਤ ਸਿੰਘ ਮੋਗਾ ਦੇ ਨਵੇਂ SSP

ਚਰਨਜੀਤ ਸਿੰਘ ਫਿਰੋਜ਼ਪੁਰ ਦੇ ਨਵੇਂ SSP

ਸੰਦੀਪ ਕੁਮਾਰ ਬਰਨਾਲਾ ਦੇ ਨਵੇਂ SSP

ਰਵਜੋਤ ਗਰੇਵਾਲ ਫਤਿਹਗੜ੍ਹ ਸਾਹਿਬ ਦੇ ਨਵੇਂ SSP

ਸਰਤਾਜ ਸਿੰਘ ਹੁਸ਼ਿਆਰਪੁਰ ਦੇ ਨਵੇਂ SSP

ਮਨਦੀਪ ਸਿੰਘ ਸੰਗਰੂਰ ਦੇ ਨਵੇਂ SSP

ਰਣਜੀਤ ਸਿੰਘ ਢਿੱਲੋਂ ਤਰਨਤਾਰਨ ਦੇ ਨਵੇਂ SSP


Post a Comment

0 Comments
* Please Don't Spam Here. All the Comments are Reviewed by Admin.