ਨਰਮੇ 'ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਨੇ ਦਿੱਤੀ ਜਾਨ

On

 

ਨਰਮੇ 'ਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਨੇ ਦਿੱਤੀ ਜਾਨ

ਮਾਨਸਾ, (ਨਾਨਕ ਸਿੰਘ ਖੁਰਮੀ) ਮਾਨਸਾ ਦੇ ਪਿੰਡ ਖਿਆਲਾ ਕਲਾਂ ਨਿਵਾਸੀ ਤੇ ਨੌਜਵਾਨ ਕਿਸਾਨ ਨੇ ਅਪਨੇ ਖੇਤ ਚ ਖੜੇ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਣ ਹੋਏ ਨੁਕਸਾਨ ਕਾਰਣ ਜਹਿਰ  ਨਿਗਲ ਲਿਆ, ਜਿਸ ਕਾਰਣ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਾਨਸਾ ਦੇ ਪਿੰਡ ਖਿਆਲਾ ਕਲਾਂ ਨਿਵਾਸੀ ਕਿਸਾਨ ਰਜਿੰਦਰ ਸਿੰਘ (27 ਸਾਲ) ਪੁੱਤਰ ਨਾਹਰ ਸਿੰਘ ਨੇ 08 ਏਕੜ ਠੇਕੇ ਤੇ ਜਮੀਨ ਲੈਕੇ ਖੇਤੀ ਕਰ ਰਿਹਾ ਸੀ, ਤੇ ਅਪਨੇ ਖੇਤ ਵਿੱਚ ਨਰਮੇ ਦੀ ਫਸਲ ਬੀਜੀ ਸੀ। ਜਾਣਕਾਰੀ ਅਨੁਸਾਰ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਤੇ ਉਸਦੀ ਸਾਰੀ ਫਸਲ ਨਸ਼ਟ ਹੋ ਗਈ।ਜਿਸਨੂੰ ਕਿਸਾਨ ਸਹਿਣ ਨਹੀਂ ਕਰ ਸਕਿਆ।ਇਸਦੇ ਚੱਲਦਿਆਂ ਨੌਜਵਾਨ ਕਿਸਾਨ ਨੇ ਕੋਈ ਜਹਰੀਲੀ ਚੀਜ ਨਿਗਲ ਲਈ ਤੇ ਮੌਤ ਨੂੰ ਗਲੇ ਲਗਾ ਲਿਆ। ਮਾਮਲੇ ਚ ਥਾਨਾ ਸਦਰ ਦੀ ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ।ਇਸ ਨੂੰ ਲੈਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਮੁਆਵਜੇ ਦੀ ਮੰਗ ਕੀਤੀ ਹੈ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

ਅਮ੍ਰਿਤਸਰ ਤੋਂ ਨਸ਼ਾ ਵੇਚਣ ਆਇਆ ਸੀ ਮੁਕਤਸਰ ਏਰੀਏ ਵਿੱਚ, ਕਾਬੂ  ਅਮ੍ਰਿਤਸਰ ਤੋਂ ਨਸ਼ਾ ਵੇਚਣ ਆਇਆ ਸੀ ਮੁਕਤਸਰ ਏਰੀਏ ਵਿੱਚ, ਕਾਬੂ 
ਸ੍ਰੀ ਮੁਕਤਸਰ ਸਹਿਬ: ਮਾਨਯੋਗ ਸ. ਉਪਿੰਦਰਜੀਤ ਸਿੰਘ ਘੁੰਮਨ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾ ਤਹਿਤ ਜਿਲ੍ਹਾ ਸ੍ਰੀ ਮੁਕਤਸਰ...
ਸੀਨੀਅਰ ਫੁੱਟਬਾਲ ਚੈਪੀਅਨਸ਼ਿਪ ਦਾ ਆਗਾਜ਼
2000 ਨਸ਼ੀਲੀਆ ਗੋਲੀਆ ਸਮੇਤ ਇਕ ਗ੍ਰਿਫਤਾਰ
ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ 'ਚ ਸ਼ਾਮਲ ਮਹਿਲਾ ਏਜੰਟ ਗ੍ਰਿਫ਼ਤਾਰ
ਰਿਲਾਇਂਸ ਟ੍ਰੇਂਡਸ ਕੋਲੋਂ ਮੋਟਰਸਾਇਕਲ ਚੋਰੀ, ਥਾਣਾ ਸਿਟੀ ਦਿੱਤੀ ਸਿਕਾਇਤ

Sponsored