ਦਫਤਰ ਜਿ਼ਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਨੂੰ ਮਿਲਿਆ ਗੁੰਮਸ਼ੁਦਾ ਬੱਚਾ

On

ਦਫਤਰ ਜਿ਼ਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਨੂੰ ਮਿਲਿਆ ਗੁੰਮਸ਼ੁਦਾ ਬੱਚਾ

ਸ੍ਰੀ ਮੁਕਤਸਰ ਸਾਹਿਬ 30 ਮਈ (BTTNEWS)-
   ਡਾ. ਸਿ਼ਵਾਨੀ ਨਾਗਪਾਲ ਜਿ਼ਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹਨਾ ਦੇ ਵਿਭਾਗ ਨੂੰ ਇੱਕ ਲਵਾਰਸ ਹਾਲਤ ਵਿੱਚ ਗੁੰਮਸ਼ੁਦਾ ਬੱਚਾ ਰੇਲਵੇ ਸਟੇਸ਼ਨ, ਮਲੋਟ ਤੋਂ ਮਿਲਿਆ ਹੈ।ਇਸ ਬੱਚੇ ਦੀ ਉਮਰ ਤਕਰੀਬਨ 7 ਸਾਲ ਹੈ। ਬੱਚੇ ਦਾ ਰੰਗ ਸਾਂਵਲਾ, ਕੱਦ ਲਗ-ਭਗ 3-ਫੁੱਟ, 5-ਇੰਚ, ਮੁੰਹ ਦੇ ਸੱਜੇ ਪਾਸੇ ਸੱਟ ਦਾ ਨਿਸ਼ਾਨ ਹੈ। ਜੇਕਰ ਇਸ ਬੱਚੇ ਨੂੰ ਕੋਈ ਵੀ ਜਾਣਦਾ-ਪਹਿਚਾਣਦਾ ਹੈ ਤਾਂ ਉਹ ਦਫਤਰ ਜਿ਼ਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਦੇ ਕਮਰਾ ਨੰ. 22 ਮਿੰਨੀ ਸਕੱਤਰੇਤ ਜਾਂ ਟੈਲੀਫੋਨ ਨੰਬਰ 01633-261098, 84276-79015 ਤੇ ਸੰਪਰਕ ਕਰ ਸਕਦਾ ਹੈ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored