ਡੀ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ

On


ਸ੍ਰੀ ਮੁਕਤਸਰ ਸਾਹਿਬ , 23 ਅਪ੍ਰੈਲ (ਸੁਖਪਾਲ ਸਿੰਘ ਢਿੱਲੋਂ)- ਜੇ ਡੀ ਕਾਲਜ ਆਫ਼ ਐਜੂਕੇਸ਼ਨ ਸ੍ਰੀ ਮੁਕਤਸਰ ਸਾਹਿਬ ਵਿਖੇ ਬੀਤੇ ਦਿਨੀਂ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ । ਕਾਲਜ਼ ਦੇ ਚੇਅਰਮੈਨ ਡਾਕਟਰ ਐਸ ਕੇ ਗਾਵੜੀ ਤੇ ਵਾਈਸ ਚੇਅਰਪਰਸਨ ਡਾਕਟਰ ਸਰਵੇਸ਼ ਗਾਵੜੀ ਵਿਸ਼ੇਸ਼ ਤੌਰ ਤੇ ਪਹੁੰਚੇ ।‌ ਕਾਲਜ਼ ਦੇ ਸਟਾਫ ਵੱਲੋਂ ਪ੍ਰਿੰਸੀਪਲ ਡਾਕਟਰ ਮਨਜੀਤ ਕੌਰ ਗਿੱਲ ਦੀ ਅਗਵਾਈ ਹੇਠ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ।  ਮਨਜੀਤ ਕੌਰ ਨੇ ਸਿਖਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਧਰਤੀ ਅਤੇ ਵਾਤਾਵਰਨ ਸਬੰਧੀ ਬਣਦੀ ਜ਼ਿੰਮੇਵਾਰੀ ਨਿਭਾਉਣ ਤਾਂ ਕਿ ਵਾਤਾਵਰਨ ਸਾਫ਼ ਸੁਥਰਾ ਹੋ ਸਕੇ ।‌ ਇਸ ਸਮੇਂ ਪ੍ਰੋਫੈਸਰ ਸੰਤੋਸ਼ ਰਜੋਰੀਆ , ਕਮਲ ਗੋਇਲ , ਨਰਿੰਦਰ ਪਾਲ ਸਿੰਘ , ਏਕਤਾ , ਗਗਨਦੀਪ ਕੌਰ , ਪਰਵਿੰਦਰ ਕੌਰ , ਦੀਦਾਰ ਸਿੰਘ , ਅੰਤਰਪ੍ਰੀਤ ਕੌਰ , ਹਰਸਨੀਤ ਕੌਰ , ਹਰਜੀਤ ਸਿੰਘ , ਕਮਲਦੀਪ ਕੌਰ , ਕਰਮਜੀਤ ਸਿੰਘ , ਸੁਖਮੰਦਰ ਸਿੰਘ , ਹਰਮਨਦੀਪ ਕੌਰ , ਰਾਜਿੰਦਰ ਗੋਇਲ ਅਤੇ ਅਸ਼ਵਨੀ ਕੁਮਾਰ ਮੌਜੂਦ ਸਨ ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored