SAD - ਪ੍ਰਧਾਨ ਰੋਜ਼ੀ ਬਰਕੰਦੀ ਵੱਲੋਂ (ਦਿਹਾਤੀ) ਜ਼ਿਲ੍ਹਾ ਜੱਥੇਬੰਦੀ ਦੇ ਅਹੁੱਦੇਦਾਰਾਂ ਦੀ ਸੂਚੀ ਜਾਰੀ

On

SAD - ਪ੍ਰਧਾਨ ਰੋਜ਼ੀ ਬਰਕੰਦੀ ਵੱਲੋਂ (ਦਿਹਾਤੀ) ਜ਼ਿਲ੍ਹਾ ਜੱਥੇਬੰਦੀ ਦੇ ਅਹੁੱਦੇਦਾਰਾਂ ਦੀ ਸੂਚੀ ਜਾਰੀ

ਸ੍ਰੀ ਮੁਕਤਸਰ ਸਾਹਿਬ, 26 ਦਸੰਬਰ-

ਸ੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹਲਕਾ ਸ੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ (ਦਿਹਾਤੀ) ਜ਼ਿਲਾ ਜੱਥੇਬੰਦੀ ਦੇ ਅਹੁੱਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ। ਜਿਸ ਵਿੱਚ ਗੁਰਦੀਪ ਸਿੰਘ ਮੜ੍ਹਮੱਲੂ ਜ਼ਿਲਾ ਸਰਪ੍ਰਸਤ, ਜਗਤਾਰ ਸਿੰਘ ਪੱਪੀ ਸਰਪੰਚ ਥਾਂਦੇਵਾਲਾ ਜ਼ਿਲਾ ਸਕੱਤਰ ਜਨਰਲ, ਬਲਜਿੰਦਰ ਸਿੰਘ (ਬਿੰਦਰ ਗੋਨਿਆਣਾ) ਜ਼ਿਲਾ ਸਕੱਤਰ ਅਤੇ ਨੱਥਾ ਸਿੰਘ ਨੂੰ ਖਜਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਪੂਰਨ ਸਿੰਘ ਲੰਡੇਰੋਡੇ, ਟਿੱਕਾ ਡੋਹਕ, ਦਰਸ਼ਨ ਸਿੰਘ ਕੋਠੇ ਕੋਟਲੀ ਅਬਲੂ, ਬਲਜਿੰਦਰ ਸਿੰਘ ਹਰੀਕੇ ਕਲਾਂ, ਗੁਰਦਿਆਲ ਸਿੰਘ ਸੰਮੇਵਾਲੀ, ਗੁਰਤੇਜ ਸਿੰਘ ਤਰਖਾਣਵਾਲਾ, ਜਸਵੰਤ ਸਿੰਘ ਰਾਮਨਗਰ, ਮੰਦਰ ਸਿੰਘ, ਪਿੰਡ ਮਲੋਟ, ਅਮਰਜੀਤ ਸਿੰਘ ਜੰਡਵਾਲਾ, ਰਣਜੀਤ ਸਿੰਘ ਫਕਰਸਰ, ਮਹਾਂਦੀਪ ਸਿੰਘ ਸਾਉਂਕੇ, ਡਿਪਟੀ ਸਿੰਘ ਸੋਥਾ (ਸਾਰੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ), ਗੁਰਲਾਲ ਸਿੰਘ ਭੁੱਲਰ, ਅਮਰਜੀਤ ਸਿੰਘ ਖੋਖਰ, ਸੰਤੋਖ ਸਿੰਘ ਰਣਜੀਤਗੜ੍ਹ, ਬਲਰਾਜ ਸਿੰਘ ਗੁਲਾਬੇਵਾਲਾ, ਹਰਵਿੰਦਰਪਾਲ ਸਿੰਘ ਸੱਕਾਂਵਾਲੀ, ਹਰਜਿੰਦਰ ਸਿੰਘ ਸਮਾਘ,ਹਰਬੰਸ ਸਿੰਘ ਹਰੀਕੇ ਕਲਾਂ, ਗੁਰਲਾਭ ਸਿੰਘ ਸੰਧੂ ਕੋਠੇ ਸੰਧੂਆਂ ਵਾਲੇ ਕੋਟਲੀ ਅਬਲੂ, ਮੱਖਣ ਸਿੰਘ ਔਲਖ,ਬਲਕੌਰ ਸਿੰਘ ਅਬੁਲ ਖੁਰਾਣਾ, ਹਰਮੰਦਰ ਸਿੰਘ ਭਾਗਸਰ, ਸ਼ੇਰਬਾਜ ਸਿੰਘ ਬਾਂਮ, ਸ਼ਮਿੰਦਰ ਸਿੰਘ ਲੱਖੇਵਾਲੀ, ਗੁਰਵਿੰਦਰ ਸਿੰਘ ਤਰਖਾਣਵਾਲਾ, ਗੁਰਚਰਨ ਸਿੰਘ ਕਾਕਾ ਜੰਡਵਾਲਾ, ਕਾਬਲ ਸਿੰਘ ਰੁਪਾਣਾ,ਸ਼ਿਵਰਾਜ ਸਿੰਘ ਭਾਗਸਰ (ਸਾਰੇ ਜ਼ਿਲਾ ਮੀਤ ਪ੍ਰਧਾਨ), ਹਰਭਗਵਾਨ ਸਿੰਘ ਰਹੁੜਿਆਂਵਾਲੀ, ਰਘਵੀਰ ਸਿੰਘ ਸੰਗੂਧੌਣ, ਹਰਚੰਦ ਸਿੰਘ ਵੜਿੰਗ, ਗੁਰਵਿੰਦਰ ਸਿੰਘ ਬਾਜਾ ਮਡਾਹਰ, ਦਲਜੀਤ ਸਿੰਘ (ਮਾਹਲਾ) ਉਦੇਕਰਨ, ਜਲੰਧਰ ਸਿੰਘ ਦੋਦਾ, ਗੁਲਾਬਾ ਸਿੰਘ ਦੋਦਾ, ਇਕੱਤਰ ਸਿੰਘ ਚੋਟੀਆਂ (ਸਾਰੇ ਜ਼ਿਲਾ ਜੂਨੀਅਰ ਮੀਤ ਪ੍ਰਧਾਨ), ਗਿਆਨ ਸਿੰਘ ਸਦਰਵਾਲਾ, , ਬੇਅੰਤ ਸਿੰਘ ਸੰਗੂਧੌਣ, ਗੁਰਲਾਲ ਸਿੰਘ ਥਾਂਦੇਵਾਲਾ, ਰਾਜਪਾਲ ਸਿੰਘ ਸੀਰਵਾਲੀ, ਤਰਸੇਮ ਸਿੰਘ ਬਾਜਾ ਮਡਾਹਰ, ਹਨੀਸ਼ ਜੋਸ਼ੀ ਝਬੇਲਵਾਲੀ, ਜਸਜੀਤ ਸਿੰਘ ਬਿੱਟੂ ਥਾਂਦੇਵਾਲਾ, ਅੰਗਰੇਜ਼ ਸਿੰਘ ਥਾਂਦੇਵਾਲਾ, ਸੁਖਪਾਲ ਸਿੰਘ ਸੰਧੂ ਸੁਖਨਾ ਅਬਲੂ,ਜੱਗਪ੍ਰੀਤ ਸਿੰਘ ਮੱਲਣ, ਗੁਰਮੀਤ ਸਿੰਘ ਕਾਉਣੀ, ਬਚਿੱਤਰ ਸਿੰਘ ਪੁੱਡਾ ਕਲੋਨੀ ਮਲੋਟ, ਪਰਮਜੀਤ ਸਿੰਘ ਉੜਾਂਗ, ਹਰਬੰਸ ਸਿੰਘ ਉੜਾਂਗ, ਗੁਰਪਾਲ ਸਿੰਘ ਮੱਲਵਾਲਾ, ਪਰਮਿੰਦਰ ਸਿੰਘ ਨੰਬਰਦਾਰ ਮਹਿਰਾਜਵਾਲਾ, ਸੁਰਜੀਤ ਸਿੰਘ ਫਕਰਸਰ, ਜਗਸੀਰ ਸਿੰਘ ਸੋਥਾ, ਚਰਨਜੀਤ ਸਿੰਘ ਚੀਨਾ ਭਲੇਰੀਆਂ, ਦਰਸ਼ਨ ਸਿੰਘ ਮਹਾਂਬੱਧਰ, ਨਿਰਮਲ ਸਿੰਘ ਖੁਨਣਕਲਾਂ, ਰਘਵੀਰ ਸਿੰਘ ਖਾਨੇ ਕੀ ਢਾਬ, ਗੁਰਮੀਤ ਸਿੰਘ ਭਾਗਸਰ, ਗੁਰਲਾਲ ਸਿੰਘ ਲਾਲੀ ਬਾਂਮ, ਬਲਰਾਜ ਸਿੰਘ ਕਾਨਿਆਂਵਾਲੀ (ਸਾਰੇ ਜ਼ਿਲਾ ਜਨਰਲ ਸਕੱਤਰ),ਦਰਸ਼ਨ ਸਿੰਘ ਮਾਨ ਸਿੰਘ ਵਾਲਾ, ਠਾਣਾ ਸਿੰਘ ਕੋਠੇ ਹਿੰਮਤਪੁਰਾ,ਚਰਨਜੀਤ ਸਿੰਘ ਬਬਾਣੀਆਂ,ਬਲਕਾਰ ਸਿੰਘ ਬਾਦੀਆਂ, ਨਛੱਤਰ ਸਿੰਘ ਕੁਰਾਈਵਾਲਾ, ਬਲਦੇਵ ਸਿੰਘ ਮਧੀਰ, ਕਾਬਲ ਸਿੰਘ ਨਾਨਕਪੁਰਾ, ਸੰਤੋਖਪਾਲ ਸਿੰਘ ਖੁਨੰਣ ਕਲਾਂ, ਕਾਲਾ ਰਾਮ ਝੋਰੜ, ਹਰਮੀਤ ਸਿੰਘ ਤਰਖਾਣਵਾਲਾ, ਹਰਨੇਕ ਸਿੰਘ ਹੁੰਦਲ ਰੁਪਾਣਾ, ਧਨਵੰਤ ਸਿੰਘ ਪਿੰਡ ਮਲੋਟ, ਜਗਸੀਰ ਸਿੰਘ ਭੰਗਚੜੀ, ਅਜਮੇਰ ਸਿੰਘ ਔਲਖ (ਸਾਰੇ ਜਿਲਾ ਜੱਥੇਬੰਧਕ ਸਕੱਤਰ), ਅਵਤਾਰ ਸਿੰਘ ਮੁਕੰਦ ਸਿੰਘ ਵਾਲਾ, ਮੇਜ਼ਰ ਸਿੰਘ ਭੰਗੇਵਾਲਾ, ਗੁਲਾਬ ਸਿੰਘ ਨੂਰਪੁਰ ਕ੍ਰਿਪਾਲਕੇ, ਮਲਕੀਤ ਸਿੰਘ ਖੱਪਿਆਂਵਾਲੀ, ਅਨੌਖ ਸਿੰਘ ਝੁੱਗੇ ਰਣਜੀਤਗੜ੍ਹ, ਸਮੁੰਦ ਸਿੰਘ ਸ਼ਿਵਪੁਰ ਕੁੱਕਰੀਆਂ, ਜਗਸੀਰ ਸਿੰਘ ਜੱਸੇਆਣਾ, ਹਰਦੀਪ ਸਿੰਘ ਰੋੜਾਂਵਾਲਾ, ਗੁਰਦੀਪ ਸਿੰਘ ਰੋੜਾਂਵਾਲਾ, ਸ਼ਮਸ਼ੇਰ ਸਿੰਘ ਉਦੇਕਰਨ, ਸੂਬਾ ਸਿੰਘ ਉਦੇਕਰਨ, ਗੁਰਲਾਲ ਸਿੰਘ ਉਦੇਕਰਨ, ਕਰਮਜੀਤ ਸਿੰਘ ਚੌਂਤਰਾ, ਗੁਰਦੇਵ ਸਿੰਘ ਰੰਧਾਵਾ, ਸਤਵਿੰਦਰ ਸਿੰਘ ਚੱਕ ਅਟਾਰੀ ਸਦਰਵਾਲਾ, ਕਾਬਲ ਸਿੰਘ ਖਿੜਕੀਆਂਵਾਲਾ, ਰਾਮ ਸਿੰਘ ਵਾੜਾ ਕਿਸ਼ਨਪੁਰਾ, ਸ਼ਮਿੰਦਰ ਸਿੰਘ ਸੰਧੂ ਚੱਕ ਗਿਲਜੇਵਾਲਾ, ਜਸਕਰਨ ਸਿੰਘ ਮਨੀਆਂਵਾਲਾ, ਜਸਵਿੰਦਰ ਸਿੰਘ ਜੱਸੀ ਗਿਲਜੇਵਾਲਾ, ਲਖਵੀਰ ਸਿੰਘ ਭਲਾਈਆਣਾ, ਮਲਕੀਤ ਸਿੰਘ ਬੁੱਟਰ ਸਰੀਂਹ, ਬਲਵਿੰਦਰ ਸਿੰਘ ਸਾਹਿਬਚੰਦ, ਕਰਤਾਰ ਸਿੰਘ ਭਾਰੂ, ਕਰਨਵੀਰ ਸਿੰਘ ਰੁਖਾਲਾ, ਕੁਲਵੀਰ ਸਿੰਘ ਕੋਟਭਾਈ, ਗੁਰਜੰਟ ਸਿੰਘ ਲੁੰਡੇਵਾਲਾ, ਸ਼ਿੰਗਾਰਾ ਸਿੰਘ ਹੁਸ਼ਨਰ, ਸ਼ਿਵਰਾਜ ਸਿੰਘ ਕੋਟਭਾਈ, ਜਸਵਿੰਦਰ ਸਿੰਘ ਨੰਦਗੜ੍ਹ, ਚਰਨਜੀਤ ਸਿੰਘ ਖਾਨੇ ਕੀ ਢਾਬ, ਸਾਹਿਬ ਸਿੰਘ ਈਨਾਖੇੜਾ, ਜਸਵੰਤ ਸਿੰਘ ਈਨਾਖੇੜਾ,  ਨੈਬ ਸਿੰਘ ਬਾਂਮ, ਗੁਰਜੀਤ ਸਿੰਘ ਬਾਂਮ, ਦਰਸ਼ਨ ਸਿੰਘ ਬਾਂਮ, ਗੁਰਨਾਮ ਸਿੰਘ ਈਨਾਖੇੜਾ, ਮੁਖਪਾਲ ਸਿੰਘ ਅਬੁਲਖੁਰਾਣਾ, ਮਨਜਿੰਦਰਪਾਲ ਸਿੰਘ ਬੌਬੀ ਭੰਗਚੜ੍ਹੀ (ਸਾਰੇ ਜ਼ਿਲਾ ਵਰਕਿੰਗ ਕਮੇਟੀ ਮੈਂਬਰ), ਜਗਨੰਦਨ ਸਿੰਘ ਭੌਲਾ ਚੱਕ ਤਾਮਕੋਟ, ਜੀਤਾ ਰਾਮ ਭਲੇਰੀਆਂ (ਸਾਰੇ ਜ਼ਿਲਾ ਪ੍ਰਚਾਰਕ ਸਕੱਤਰ), ਪ੍ਰੀਤਇੰਦਰ ਸਿੰਘ ਸੰਮੇਵਾਲੀ, ਗੁਰਸ਼ਮਿੰਦਰ ਸਿੰਘ ਲੱਖੇਵਾਲੀ, ਜਗਮੀਤ ਸਿੰਘ ਨਾਨਕਪੁਰਾ (ਸਾਰੇ ਜ਼ਿਲਾ ਕਾਨੂੰਨੀ ਸਲਾਹਕਾਰ) ਆਦਿ ਨੂੰ ਚੁਣਿਆ ਗਿਆ। ਇਸ ਮੌਕੇ ਚੁਣੇ ਹੋਏ ਸਾਰੇ ਅਹੁੱਦੇਦਾਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਜ਼ਿਲਾ ਪ੍ਰ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦਾ ਤਹਿ ਦਿਲੋਂ ਧੰਨਵਾਦ ਕੀਤਾ ।

Read More ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਮਹਿੰਦਰਾ ਐਂਡ ਮਹਿੰਦਰਾ ਨਾਲ ਸਮਝੌਤਾ ਸਹੀਬੱਧ

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored