ਕੈਦੀ ਦੀ ਜੇਲ ਪੁਲਿਸ ਕਰਮਚਾਰੀਆਂ ਨੇ ਕੀਤੀ ਕੁੱਟਮਾਰ, ਹਸਪਤਾਲ ਚ ਦਾਖਿਲ

On
ਕੈਦੀ ਦੀ ਜੇਲ ਪੁਲਿਸ ਕਰਮਚਾਰੀਆਂ ਨੇ ਕੀਤੀ ਕੁੱਟਮਾਰ, ਹਸਪਤਾਲ ਚ ਦਾਖਿਲ

ਮਾਨਸਾ,7 ਜੁਲਾਈ (ਨਾਨਕ ਸਿੰਘ ਖੁਰਮੀ)- ਮਾਨਸਾ ਦੀ ਜਿਲਾ ਜੇਲ ਚ ਬੰਦ ਕੈਦੀ ਦੀ ਜੇਲ ਦੇ ਪੁਲਿਸ ਕਰਮਚਾਰੀ ਨੇ ਮਾਰ ਕੁੱਟ ਕੀਤੇ ਜਾਨ ਦਾ ਸਮਾਚਾਰ ਹੈ, ਉਸਨੂੰ ਜਖਮੀ ਹਾਲਤ ਚ ਸ਼ਹਿਰ ਦੇ ਸਰਕਾਰੀ ਹਸਪਤਾਲ ਚ ਦਾਖਿਲ ਕਰਵਾਇਆ ਗਿਆ ਹੈ। ਕਤਲ ਕੇਸ ਚ ਸਜਾ ਭੁਗਤ ਰਿਹਾ ਪਿੰਡ ਚਹਲਾਂਵਾਲੀ ਦਾ ਗੁਰਪ੍ਰਕਾਸ਼ ਸਿੰਘ ਹਵਾਲਾਤੀ ਨੇ ਜਿਲਾ ਜੇਲ ਦੇ ਪੁਲਿਸ ਕਰਮਚਾਰੀਆਂ ਤੇ ਦੋਸ਼ ਲਗਾਏ ਕਿ ਉਹ ਅਪਨੀ ਬੈਰਕ ਚ ਜਾ ਰਿਹਾ ਸੀ, ਕਿ ਉਸਨੂੰ ਬਿਨਾ ਵਜਾ ਜੇਲ ਕਰਮਚਾਰੀਆ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਅਤੇ ਬਾਅਦ ਚ ਉਸਨੂੰ ਕਰੀਬ ਅੱਧੀ ਦਰਜਨ ਦੇ ਕਰੀਬ ਪੁਲਿਸ ਕਰਮਚਾਰੀਆਂ ਨੇ ਉਸਨੂੰ ਡਾਂਗਾ ਨਾਲ ਕੁੱਟਿਆ , ਜਦੋਂ ਉਹ ਉਸਨੂੰ ਕੁੱਟ ਕੇ ਅਧਮੋਇਆ ਕਰ ਦਿੱਤਾ ਤਾਂ ਬਾਅਦ ਚ ਜੇਲ ਪ੍ਰਸ਼ਾਸਨ ਨੇ ਉਸਨੂੰ ਸਰਕਾਰੀ ਹਸਪਤਾਲ ਚ ਭਰਤੀ ਕਰਵਾਇਆ ਗਿਆ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored