Oyo ਤੇ ਕੀਤਾ ਰੂਮ ਬੁੱਕ, ਦੱਸੇ ਐਡਰੈੱਸ ਤੇ ਨਾ ਹੋਟਲ ਸੀ, ਨਾ ਮਿਲਿਆ ਫੋਨ

On
Oyo ਤੇ ਕੀਤਾ ਰੂਮ ਬੁੱਕ, ਦੱਸੇ ਐਡਰੈੱਸ ਤੇ ਨਾ ਹੋਟਲ ਸੀ, ਨਾ ਮਿਲਿਆ ਫੋਨ

photo_6222086063808164565_y

 

ਨਵੀਂ ਦਿੱਲੀ 10 ਜੁਲਾਈ (ਬੀਟੀਟੀ ਨਿਊਜ਼)- ਆਨਲਾਈਨ ਹੋਟਲ ਬੂਕਿੰਗ ਐਪ ਤੇ ਕਰਾਇਆ ਕਮਰਾ ਬੁੱਕ, ਪਰ ਟਾਈਮ ਤੇ ਨਾ ਹੋਟਲ ਲੱਬਾ ਤੇ ਨਾ ਮਿਲਿਆ ਫੋਨ ਨੰਬਰ, ਕਸਟਮਰ ਕੇਅਰ ਤੇ ਕੀਤਾ ਫੋਨ ਤਾਂ ਉਹਨਾਂ ਕਿਹਾ ਸੋਰੀ, ਜਿਸਦੇ ਚਲਦੇ ਇਕ ਹੇਂਡੀਕੇਪਡ ਨੂੰ ਰਾਤ ਭਰ ਹੋਣਾ ਪਿਆ ਖੱਜਲ।

Read More  87 ਕੰਡਮ ਕਾਰਾਂ  ਧੋਖੇ ਨਾਲ ਵੇਚਣ ਲਈ ਕਬਾੜੀਏ ਸਣੇ 3 ਵਿਅਕਤੀ ਗਿ੍ਰਫਤਾਰ, 40 ਕਾਰਾਂ ਬਰਾਰਮਦ 

ਜਾਣਕਾਰੀ ਅਨੁਸਾਰ ਤਰਨਤਾਰਨ ਪੰਜਾਬ ਤੋਂ ਆਏ ਕੁਲਬੀਰ ਸਿੰਘ ਨੇ ਓਯੋ ਐਪ ਤੇ ਇਕ ਰੂਮ ਬੁੱਕ ਕਰਵਾਇਆ ਜਿਸਦੀ ਪੈਮੇਂਟ ਵੀ ਕਰਦਿਤੀ ਜਿਸਦੇ ਚਲਦੇ ਉਹ ਦਿੱਲੀ ਪਹੁੰਚ ਕੇ ਅਪਣੇ ਕੰਮ ਖਤਮ ਕਰਨ ਤੋਂ ਬਾਅਦ ਜਦੋਂ ਉਹ ਦੱਸੇ ਐਡਰੈੱਸ ਤੇ ਪਉਂਚਿਆ ਤਾਂ ਓਥੇ ਕੋਈ ਹੋਟਲ ਨਹੀਂ ਸੀ, ਜਦੋਂ ਉਹਨੇ ਦੱਸੇ ਫੋਨ ਨੰਬਰ ਤੇ ਕਾਲ ਕੀਤੀ ਤਾਂ ਉਹ ਵੀ ਗ਼ਲਤ ਆ ਰਿਹਾ ਸੀ, ਫਿਰ ਕੁਲਬੀਰ ਨੇ ਕਸਟਮਰ ਕੇਅਰ ਤੇ ਗੱਲ ਕੀਤੀ ਤਾਂ ਉਹਨਾਂ ਨੇ ਵੀ ਸੰਪਰਕ ਕੀਤਾ ਪਰ ਹੋਟਲ ਨਾਲ ਸੰਪਰਕ ਨਹੀਂ ਹੋ ਸਕਿਆ, ਤੇ ਓਹਨਾ ਸੋਰੀ ਕਹਿਕੇ ਪੈਮੇਂਟ ਰਿਫੰਡ ਕਰ ਦਿੱਤੀ, ਪਰ ਜੋ ਇਸ ਨਾਲ ਕੁਲਬੀਰ ਸਿੰਘ ਨੂੰ ਰਾਤ ਭਰ ਪਰੇਸ਼ਾਨ ਹੋਣਾ ਪਿਆ, ਅਤੇ ਦੁੱਗਣੇ ਰੇਟ ਤੇ ਰੂਮ ਲੈਕੇ ਰਾਤ ਕੱਟੀ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Post Comment

Comment List

Sponsored

Latest News

Sponsored