10 ਕਿੱਲੋ ਪੋਸਤ ਅਤੇ 35000 ਗੋਲੀਆਂ ਸਣੇ ਟਰੱਕ ਸਵਾਰ ਦੋ ਕਾਬੂ

ਰਾਜਸਥਾਨ ਦੇ ਰਹਿਣ ਵਾਲੇ ਸਨ ਟਰੱਕ ਸਵਾਰ ਦੋਵੇਂ ਵਿਅਕਤੀ

On
10 ਕਿੱਲੋ ਪੋਸਤ ਅਤੇ 35000 ਗੋਲੀਆਂ ਸਣੇ ਟਰੱਕ ਸਵਾਰ ਦੋ ਕਾਬੂ

ਲੰਬੀ, 22 ਸਤੰਬਰ (BTTNEWS)- ਥਾਣਾ ਲੰਬੀ ਪੁਲਿਸ ਨੇ ਟਰੱਕ ਸਵਾਰ ਦੋ ਜਣਿਆਂ ਨੂੰ ਪੈਤੀ ਹਜਾਰ ਨਸ਼ੀਲੀਆਂ ਗੋਲੀਆਂ ਅਤੇ ਦਸ ਕਿਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ। ਸੀ ਆਈ ਏ ਸਟਾਫ ਦੇ ਸਬ ਠਾਣੇਦਾਰ ਰਛਪਾਲ ਸਿੰਘ ਦੀ ਸੂਚਨਾ 'ਤੇ ਠਾਣੇਦਾਰ ਮੰਗਲ ਸਿੰਘ ਮੌਕੇ ਤੇ ਪਹੁੰਚੇ ਅਤੇ ਟਰੱਕ ਨੰਬਰ RJ 19 CB 3996 ਜਿਸ ਵਿੱਚ ਮਾਲਾ ਰਾਮ ਪੁੱਤਰ ਲਾਲ ਰਾਮ ਬਿਸ਼ਨੋਈ ਵਾਸੀ ਬਾਲੇਸਰ ਲੋੜਤਾ ਜੋਧਪੁਰ ਅਤੇ ਭਗਵਾਨ ਰਾਮ ਪੁੱਤਰ ਭਰਮਲ ਰਾਮ ਢਾਣੀ ਤੋਲੇਸਰ ਪੁਰੋਹਿਤਾਨ ਜੋਧਪੁਰ ਰਾਜਸਥਾਨ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਪਾਸੋਂ ਪੈਤੀ ਹਜਾਰ ਨਸ਼ੀਲੀਆਂ ਗੋਲੀਆਂ ਅਤੇ ਦਸ ਕਿਲੋ ਚੂਰਾ ਪੋਸਤ ਬਰਾਮਦ ਹੋਇਆ। ਪੁਲਿਸ ਨੇ ਦੋਹਾਂ ਖਿਲਾਫ ਥਾਣਾ ਲੰਬੀ ਵਿਖੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Related Posts

Post Comment

Comment List

Sponsored

Latest News

ਅਮ੍ਰਿਤਸਰ ਤੋਂ ਨਸ਼ਾ ਵੇਚਣ ਆਇਆ ਸੀ ਮੁਕਤਸਰ ਏਰੀਏ ਵਿੱਚ, ਕਾਬੂ  ਅਮ੍ਰਿਤਸਰ ਤੋਂ ਨਸ਼ਾ ਵੇਚਣ ਆਇਆ ਸੀ ਮੁਕਤਸਰ ਏਰੀਏ ਵਿੱਚ, ਕਾਬੂ 
ਸ੍ਰੀ ਮੁਕਤਸਰ ਸਹਿਬ: ਮਾਨਯੋਗ ਸ. ਉਪਿੰਦਰਜੀਤ ਸਿੰਘ ਘੁੰਮਨ ਆਈ.ਪੀ.ਐਸ. ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਦੀਆਂ ਹਦਾਇਤਾ ਤਹਿਤ ਜਿਲ੍ਹਾ ਸ੍ਰੀ ਮੁਕਤਸਰ...
ਸੀਨੀਅਰ ਫੁੱਟਬਾਲ ਚੈਪੀਅਨਸ਼ਿਪ ਦਾ ਆਗਾਜ਼
2000 ਨਸ਼ੀਲੀਆ ਗੋਲੀਆ ਸਮੇਤ ਇਕ ਗ੍ਰਿਫਤਾਰ
ਵਾਹਨ ਫਿਟਨੈਸ ਸਰਟੀਫਿਕੇਟ ਘੁਟਾਲੇ 'ਚ ਸ਼ਾਮਲ ਮਹਿਲਾ ਏਜੰਟ ਗ੍ਰਿਫ਼ਤਾਰ
ਰਿਲਾਇਂਸ ਟ੍ਰੇਂਡਸ ਕੋਲੋਂ ਮੋਟਰਸਾਇਕਲ ਚੋਰੀ, ਥਾਣਾ ਸਿਟੀ ਦਿੱਤੀ ਸਿਕਾਇਤ

Sponsored