ਭਾਈ ਲਾਲੋ ਜੀ ਦੇ 570 ਜਨਮਦਿਹਾੜੇ ਨੂੰ ਸਮਰਪਿਤ ਸੈਮੀਨਾਰ

On
ਭਾਈ ਲਾਲੋ ਜੀ ਦੇ 570 ਜਨਮਦਿਹਾੜੇ ਨੂੰ ਸਮਰਪਿਤ ਸੈਮੀਨਾਰ

ਸ੍ਰੀ ਮੁਕਤਸਰ ਸਾਹਿਬ (BTTNEWS)- ਰਾਮਗੜੀਆ ਸਿੱਖ ਫਾਉਡੇਸ਼ਨ ਸ੍ਰੀ ਮੁਕਤਸਰ ਸਾਹਿਬ ਵਲੋ ਬਹ੍ਮਗਿਆਨੀ ਭਾਈ ਲਾਲੋ ਜੀ ਦੇ 570 ਜਨਮਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ, ਸੰਸਥਾ ਦੇ ਕੁਆਡੀਨੇਟਰ ਸ਼ਮਿੰਦਰ ਸਿੰਘ ਚਾਨਾ ਦੀ ਪ੍ਰਧਾਨਗੀ ਵਿੱਚ ਹੋਏ ਇਸ ਪ੍ਰੋਗਰਾਮ ਵਿੱਚ ਸ਼ਹਿਰ ਤੇ ਪਿੰਡਾ ਤੋ ਰਾਮਗੜੀਆ ਭਾਈਚਾਰੇ ਨੇ ਵੱਡੀ ਗਿਣਤੀ ਵਿੱਚ ਸ਼ਿਰਕਿਤ ਕੀਤੀ, ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਉਘੀ ਰਾਮਗੜੀਆ ਸ਼ਖਸੀਅਤ ਸ. ਜਗਸੀਰ ਸਿੰਘ ਐਸ.ਐੱਚ.ਓ . ਥਾਣਾ ਸਦਰ ਸਨ, ਚੈਅਰਮੈਨ ਸ.ਅਮਰੀਕ ਸਿੰਘ ਵਲੋ ਸਾਰਿਆਂ ਨੂੰ ਜੀ ਆਇਆ ਆਖਿਆ ਗਿਆ |

WhatsApp Image 2022-09-26 at 6.02.37 PM

ਸਟੇਜ ਦੀ ਕਾਰਵਾਈ ਸ. ਦਰਸ਼ਨ ਸਿੰਘ ਮਹਿਲ ਰਿਟਾ. ਬਲਾਕ ਸਿਖਿਆ ਅਫਸਰ ਵਲੋ ਬਾਖੁਬੀ ਚਲਾਈ ਗਈ, ਸ਼ਮਿੰਦਰ ਸਿੰਘ ਚਾਨਾ, ਅਮਰੀਕ ਸਿੰਘ ਠੇਕੇਦਾਰ, ਸ. ਜੀਤ ਸਿੰਘ ਮੀਤ ਪ੍ਰਧਾਨ, ਸ.ਗੁਰਮੀਤ ਸਿੰਘ ਮਾਣਾ,ਸ.ਜਸਵਿੰਦਰ ਸਿੰਘ ਬਲਮਗੜ, ਸ.ਰਮਨੀਤ ਸਿੰਘ ਰੰਮੀ, ਸ. ਮਨਿੰਦਰਪਾਲ ਸਿੰਘ ਸਨੀ, ਮਾਸਟਰ ਤੋਤਾ ਸਿੰਘ ਜੀ ,ਮਾਸਟਰ ਮੱਘਰ ਸਿੰਘ ਜੀ ਵਲੋ ਭਾਈ ਲਾਲੋ ਜੀਦੇ ਜੀਵਨ ਬਾਰੇ ਦੱਸਦਿਆ ਸੁੱਚੀ ਕਿਰਤ ਦੀ ਮਹਾਨਤਾ ਬਾਰੇ ਜਾਣੂੰ ਕਰਵਾਇਆ ਗਿਆ,ਇਸ ਮੋਕੇ ਡਾ.ਮੇਜਰ ਸਿੰਘ ਫੋਜੀ, ਡਾ. ਦਿਲਰਾਜ ਸਿੰਘ ਜੋਲੀ, ਸ. ਜਸਵੰਤ ਸਿੰਘ ਬਿਜਲੀ ਬੋਰਡ, ਸ.ਤੇਜਾ ਸਿੰਘ ਜੀ ਦਾ ਭਾਈ ਲਾਲੋ ਐਵਾਰਡ ਨਾਲ ਸਨਮਾਨ ਕੀਤਾ ਗਿਆ, ਸੰਸਥਾ ਦੇ ਪ੍ਧਾਨ ਮਾਸਟਰ ਰਾਜਿੰਦਰ ਸਿੰਘ ਜੀ ਵਲੋ ਇਸ ਵਕਤ ਕਨੈਡਾ ਹੋਣ ਕਰਕੇ ਵੀਡੀਓ ਕਾਲੀਂਗ ਰਾਹੀ ਆਈਆ ਸੰਗਤਾ ਦਾ ਧੰਨਵਾਦ ਕੀਤਾ ਗਿਆ, ਇਸ ਮੋਕੇ ਹੋਰਨਾ ਤੋ ਇਲਾਵਾ ਸ. ਜਗਜੀਤ ਸਿੰਘ ਖਾਲਸਾ,ਸ.ਬਲਵਿੰਦਰ ਸਿੰਘ ਜਥੇਬੰਦਕ ਸਕੱਤਰ, ਸ.ਕਸ਼ਮੀਰ ਸਿੰਘ ਪ੍ਧਾਨ ਵਿਸ਼ਵਕਰਮਾ ਭਵਨ, ਸ.ਕੁਲਵਿੰਦਰ ਸਿੰਘ ਦਿੱਲੀ ਵਾਲੇ,ਸ. ਜਸਵਿੰਦਰ ਸਿੰਘ ਵਿਸ਼ੇਸ ਸਲਾਹਕਾਰ,ਸ.ਚਮਕੋਰ ਸਿੰਘ ਸਰਕਲ ਇੰਚਾਰਜ,ਸ.ਇਕਬਾਲ ਸਿੰਘ ਸਹਾਇਕ ਸਕੱਤਰ,ਸ.ਜਸਵੀਰ ਸਿੰਘ ਅਾਈ ਟੀ ਸੈਲ ਇੰਚਾਰਜ,ਸ.ਮਿੱਠੂ ਸਿੰਘ ਭਾਗਸਰ, ਸ. ਭੋਲਾ ਸਿੰਘ ਧੰਮੂ,ਸ.ਕੁਲਦੀਪ ਸਿੰਘ ਪ੍ਰਚਾਰ ਸਕੱਤਰ,ਸ.ਹਰਦੇਵ ਸਿੰਘ ਜਿੰਮੀ ਪ੍ਰਚਾਰ ਸਕੱਤਰ, ਸ.ਹਰਦੇਵ ਸਿੰਘ ਭੋਲਾ ਪ੍ਰਚਾਰ ਸਕੱਤਰ, ਸ. ਨਿਸ਼ਾਨ ਸਿੰਘ ਸ.ਜਸਵੀਰ ਸਿੰਘ, ਸ.ਗੁਰਮੰਗਤ ਸਿੰਘ,ਸ.ਬਲਦੇਵ ਸਿੰਘ, ਜੋਨੀ, ਗੁਰਚਰਨ ਸਿੰਘ, ਜਗਜੀਤ ਸਿੰਘ ਰੂਹੜਿਆਂ ਵਾਲੀ, ਜਗਰਾਜ ਸਿੰਘ, ਜਸਪਾਲ ਸਿੰਘ ਹਾਜਰ ਸਨ

Read More ਦੋ ਰੋਜ਼ਾ ਨੈਸ਼ਨਲ ਪੱਧਰੀ ਕਰਾਟੇ ਮੁਕਾਬਲੇ ਵਿੱਚ ਬੰਗਾਲ ਦੀ ਟੀਮ ਨੇ ਉਵਰਆਲ ਟਰਾਫ਼ੀ ਜਿੱਤੀ

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Related Posts

Post Comment

Comment List

Sponsored

Latest News

Sponsored