ਕੁੜੀਆਂ ਦੇ ਅੰਡਰ 14 ‘ਚ ਜਲੰਧਰ ਤੇ ਮੋਗਾ ਅਤੇ ਅੰਮ੍ਰਿਤਸਰ ਤੇ ਸੰਗਰੂਰ ਦੀਆਂ ਟੀਮਾਂ ‘ਚ ਹੋਣਗੇ ਸੈਮੀਫਾਈਨਲ ਮੁਕਾਬਲੇ

66ਵੀਆਂ ਪੰਜਾਬ ਰਾਜ ਸਕੂਲ ਖੇਡਾਂ (ਚੈੱਸ)

On
ਕੁੜੀਆਂ ਦੇ ਅੰਡਰ 14 ‘ਚ ਜਲੰਧਰ ਤੇ ਮੋਗਾ ਅਤੇ ਅੰਮ੍ਰਿਤਸਰ ਤੇ ਸੰਗਰੂਰ ਦੀਆਂ ਟੀਮਾਂ ‘ਚ ਹੋਣਗੇ ਸੈਮੀਫਾਈਨਲ ਮੁਕਾਬਲੇ

ਬਰਨਾਲਾ19 ਦਸੰਬਰ  :

ਸਰਕਾਰੀ ਹਾਈ ਸਕੂਲ ਜੁਮਲਾ ਮਾਲਕਨ ਬਰਨਾਲਾ ਵਿਖੇ ਚੱਲ ਰਹੀਆਂ 66ਵੀਆਂ ਪੰਜਾਬ ਰਾਜ ਸਕੂਲ ਖੇਡਾਂ ਤਹਿਤ ਲੜਕੀਆਂ ਦੇ ਸਤਰੰਜ਼ (ਚੈੱਸਮੁਕਾਬਲਿਆਂ ਦੇ ਦੂਜੇ ਦਿਨ ਖਿਡਾਰਨਾਂ ਦੀ ਹੌਂਸਲਾ ਅਫ਼ਜ਼ਾਈ ਕਰਨ ਲਈ ਇੰਚਾਰਜ਼ ਵਿਮੈਨ ਸੈੱਲ ਬਰਨਾਲਾ ਇੰਸਪੈਕਟਰ ਜਸਵਿੰਦਰ ਕੌਰ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ

ਡੀ.ਐਮ. ਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀਬਰਨਾਲਾ ਸਰਬਜੀਤ ਸਿੰਘ ਤੂਰ ਅਤੇ ਜਿਲ੍ਹਾ ਸਿੱਖਿਆ ਅਫਸਰ (ਸੈ. ਸਿੱ.) ਰੇਨੂੰ ਬਾਲਾ ਦੀ ਅਗਵਾਈ ਵਿੱਚ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦੌਰਾਨ ਅੱਜ ਅੰਡਰ 14 ਸਾਲ ਵਿੱਚ ਜਲੰਧਰ ਨੇ ਫਿਰੋਜ਼ਪੁਰਮੋਗਾ ਨੇ ਪਟਿਆਲਾਸੰਗਰੂਰ ਨੇ ਮਾਨਸਾ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਲੁਧਿਆਣਾਅੰਡਰ 17 ਸਾਲ ‘ਚ ਫਰੀਦਕੋਟ ਨੇ ਸ਼੍ਰੀ ਅੰਮ੍ਰਿਤਸਰ ਸਾਹਿਬਜਲੰਧਰ ਨੇ ਐਸ..ਐਸਨਗਰਲੁਧਿਆਣਾ ਨੇ ਮੋਗਾ ਅਤੇ ਪਟਿਆਲਾ ਨੇ ਸ੍ਰੀ ਮੁਕਤਸਰ ਸਾਹਿਬਅੰਡਰ 19 ਸਾਲ ‘ਚ ਜਲੰਧਰ ਨੇ ਬਠਿੰਡਾਫਾਜ਼ਿਲਕਾ ਨੇ ਬਰਨਾਲਾਪਟਿਆਲਾ ਨੇ ਲੁਧਿਆਣਾ ਅਤੇ ਸੰਗਰੂਰ ਨੇ ਮਾਨਸਾ ਨੂੰ ਹਰਾ ਕੇ ਸੈਮੀਫਾਈਨਲ ‘ਚ ਥਾਂ ਬਣਾਈ

ਇਸ ਮੌਕੇ ਹੈੱਡ ਮਿਸਟ੍ਰੈਸ ਮੈਡਮ ਸੋਨੀਆਂਇਸ ਟੂਰਨਾਮੈਂਟ ਦੇ ਕਨਵੀਨਰ ਡੀਪੀਈ ਮਲਕੀਤ ਸਿੰਘਬੀ.ਐਮਸਪੋਰਟਸ ਪਰਮਜੀਤ ਕੌਰਦਲਜੀਤ ਸਿੰਘਹਰਪ੍ਰੀਤ ਸਿੰਘਜਤਿੰਦਰ ਜੋਸ਼ੀਅਨਿਲ ਸ਼ਰਮਾਲੈਕਬਲਜਿੰਦਰ ਸਿੰਘ ਹੈਪੀਲੈਕਪਰਮਜੀਤ ਕੌਰਅਮਨਦੀਪ ਕੌਰਹਰਜੀਤ ਸਿੰਘਜਗਜੀਤ ਕੌਰਮਨਜੀਤ ਸਿੰਘਸੁਰਜੀਤ ਕੌਰਅਮਨਦੀਪ ਕੌਰਮਨਦੀਪ ਕੌਰਰਵਿੰਦਰ ਕੌਰਲਵਲੀਨ ਸਿੰਘਰਜਿੰਦਰ ਸਿੰਘਮਨਜਿੰਦਰ ਸਿੰਘਗੁਰਦੀਪ ਸਿੰਘਜਸਪ੍ਰੀਤ ਸਿੰਘਨਿਰਮਲ ਸਿੰਘਸਤਨਾਮ ਸਿੰਘਗੁਰਪ੍ਰੀਤ ਸਿੰਘਹਰਜੀਤ ਸਿੰਘ ਜੋਗਾ ਸਮੇਤ ਵੱਖ–ਵੱਖ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕਟੀਮ ਇੰਚਾਰਜ ਅਤੇ ਵੱਖਵੱਖ ਜਿਲ੍ਹਿਆਂ ਦੇ ਖਿਡਾਰੀ ਮੌਜੂਦ ਸਨ

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Related Posts

Post Comment

Comment List

Sponsored

Latest News

Sponsored