ਬਰਨਾਲਾ, ਅੰਮ੍ਰਿਤਸਰ, ਬਠਿੰਡਾ, ਸੰਗਰੂਰ, ਰੂਪਨਗਰ ਪ੍ਰੀ ਕੁਆਰਟਰ ਫਾਈਨਲ ‘ਚ

66ਵੀਆਂ ਪੰਜਾਬ ਰਾਜ ਸਕੂਲ ਖੇਡਾਂ ਕਬੱਡੀ ਅੰਡਰ 19

On
ਬਰਨਾਲਾ, ਅੰਮ੍ਰਿਤਸਰ, ਬਠਿੰਡਾ, ਸੰਗਰੂਰ, ਰੂਪਨਗਰ ਪ੍ਰੀ ਕੁਆਰਟਰ ਫਾਈਨਲ ‘ਚ

ਬਰਨਾਲਾ, 24 ਦਸੰਬਰ  : 66ਵੀਆਂ ਅੰਤਰ ਜਿਲ੍ਹਾ ਸਕੂਲ ਖੇਡਾਂ ਕਬੱਡੀ ਅੰਡਰ 19 ਸਾਲ ਲੜਕੇ ਦੌਰਾਨ ਅੱਜ ਲੀਗ ਮੈਚਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇਠੀਕਰੀਵਾਲ ਵਿਖੇ ਲੜਕਿਆਂ ਦੇ ਫਸਵੇਂ ਮੁਕਾਬਲੇ ਵੇਖਣ ਨੂੰ ਮਿਲੇ ਡੀ.ਐਮਸਪੋਰਟਸ ਬਰਨਾਲਾ ਸਿਮਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀਸਰਬਜੀਤ ਸਿੰਘ ਤੂਰ ਦੀ ਅਗਵਾਈ ਵਿੱਚ ਕਰਵਾਈਆਂ ਜਾ ਰਹੀਆਂ ਇਹਨਾਂ ਖੇਡਾਂ ਵਿੱਚ ਅੱਜ ਹੋਏ ਲੀਗ ਮੈਚਾਂ ਵਿੱਚੋਂ ਜਿੱਤਾਂ ਹਾਸਲ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬਗੁਰਦਾਸਪੁਰਬਠਿੰਡਾਬਰਨਾਲਾਰੂਪਨਗਰਤਰਨਤਾਰਨਹੁਸ਼ਿਆਰਪੁਰਸੰਗਰੂਰਸ੍ਰੀ ਫਤਿਹਗੜ੍ਹ ਸਾਹਿਬਐਸ.ਬੀ.ਐਸਨਗਰਫਾਜ਼ਿਲਕਾ ਅਤੇ ਫਰੀਦਕੋਟ ਦੀਆਂ ਟੀਮਾਂ ਨੇ ਪ੍ਰੀ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ

ਇਸ ਮੌਕੇ ਹੈੱਡ ਮਾਸਟਰ ਪ੍ਰਦੀਪ ਕੁਮਾਰਟੂਰਨਾਮੈਂਟ ਆਬਜ਼ਰਬਰ ਨਵਦੀਪ ਸਿੰਘਪ੍ਰਦੀਪ ਸਿੰਘਭੁਪਿੰਦਰ ਸਿੰਘਅਮਰੀਕ ਸਿੰਘਜਗਤਾਰ ਸਿੰਘਇੰਦਰਜੀਤ ਸਿੰਘਗੁਰਚਰਨ ਸਿੰਘ ਬੇਦੀਲੈਕਇੰਦਰਜੀਤ ਸਿੰਘਲੈਕਨਵਜੋਤ ਸਿੰਘ ਛਾਪਾਲੈਕਮਨਜੀਤ ਸਿੰਘ ਠੀਕਰੀਵਾਲਲੈਕਭੁਪਿੰਦਰ ਸਿੰਘਲੈਕਬਲਜਿੰਦਰ ਸਿੰਘਲੈਕਹਰਜਿੰਦਰ ਸਿੰਘਬੀ.ਐਮਪਰਮਜੀਤ ਕੌਰਰਵਿੰਦਰ ਕੌਰਜਸਮੇਲ ਸਿੰਘਹਰਭਜਨ ਸਿੰਘਕਮਲਦੀਪ ਸ਼ਰਮਾਮਨਜਿੰਦਰ ਸਿੰਘਰਮਨਦੀਪ ਸਿੰਘਜਤਿੰਦਰ ਕੁਮਾਰਸੁਰਿੰਦਰਪਾਲਸੁਖਦੀਪ ਸਿੰਘਹਰਪਾਲ ਸਿੰਘਸੰਸਾਰ ਸਿੰਘਹਰਦੇਵ ਸਿੰਘਬਾਬੂ ਸਿੰਘਲਖਵਿੰਦਰ ਸਿੰਘਜਸਪਿੰਦਰ ਕੌਰਕੁਲਵਿੰਦਰ ਕੌਰਬਲਜਿੰਦਰ ਕੌਰਸੁਖਰਾਜ ਕੌਰਪਰਮਿੰਦਰ ਕੌਰਸੁਖਦੀਪ ਸਿੰਘਹਰਜਿੰਦਰ ਕੌਰਪ੍ਰਗਟ ਸਿੰਘਅਵਤਾਰ ਸਿੰਘਸੱਤਪਾਲ ਧੌਲਾਰੁਪਿੰਦਰ ਸਿੰਘਗੁਰਵੀਰ ਸਿੰਘਸੱਤਪਾਲ ਸਿੰਘਹਰਬੰਸ ਸਿੰਘਭੁਪਿੰਦਰ ਸਿੰਘ ਸਮੇਤ ਵੱਖ–ਵੱਖ ਜਿਲ੍ਹਿਆਂ ਦੇ ਸਰੀਰਕ ਸਿੱਖਿਆ ਅਧਿਆਪਕਟੀਮ ਇੰਚਾਰਜ ਅਤੇ ਖਿਡਾਰੀ ਮੌਜੂਦ ਸਨ

About The Author

Btt News Picture

BASED  ON TRUTH  TELECAST

This is a website for news. And we respect Google's policy .we publish all the genuine news. without any copyright issues.we don't spread any violent or fake news.we publish news in three languages Punjabi hindi and english. We have been working on it since Feburary 2017.

Related Posts

Post Comment

Comment List

Sponsored

Latest News

Sponsored