ਓਵਰਏਜ ਬੇਰੁਜ਼ਗਾਰ ਯੂਨੀਅਨ ਦੀ ਚੰਡੀਗੜ੍ਹ ਸੀ .ਐਮ.ਹਾਊਸ ਵਿਖੇ ਸੀ.ਐਮ.ਦੇ ਓ.ਐਸ.ਡੀ ਤੇ ਮੰਤਰੀ ਡਾ ਬਲਜੀਤ ਕੌਰ ਜੀ ਨਾਲ ਹੋਈ ਮੁਲਾਕਾਤ

bttnews
By -
0

ਚੰਡੀਗੜ, 28 ਮਾਰਚ (BTTNEWS)-ਓਵਰਏਜ ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਦੀ ਅਗਵਾਈ ਵਿੱਚ ਅੱਜ ਚੰਡੀਗੜ੍ਹ ਸੀ ਐਮ ਹਾਊਸ ਵਿਖੇ ਸੀ.ਐਮ .ਦੇ ਓ .ਐਸ .ਡੀ ਨਾਲ ਮੁਲਾਕਾਤ ਕੀਤੀ ਗਈ। ਮਾਸਟਰ ਕੇਡਰ 4161 ਪੋਸਟਾਂ ਵਿੱਚ ਉਮਰ ਹੱਦ ਜਰਨਲ ਲਈ 37 ਤੋਂ 42 ਅਤੇ ਕੈਟਾਗਰੀ ਲਈ 42 ਤੋਂ ਵਧਾ ਕੇ 47 ਕੀਤੀ ਜਾਣ ਦੀ ਮੰਗ ਕੀਤੀ। ਸੀ.ਐਮ.ਦੇ ਓ ਐਸ ਡੀ ਨੇ ਇਸ ਮਸਲੇ ਨੂੰ ਸੀ ਐਮ ਨਾਲ ਵਿਚਾਰ- ਵਟਾਂਦਰਾ ਕਰਕੇ ਹੱਲ ਕਰਨ ਦਾ ਭਰੋਸਾ ਦਿਵਾਇਆ।

ਓਵਰਏਜ ਬੇਰੁਜ਼ਗਾਰ ਯੂਨੀਅਨ ਨੇ ਚੰਡੀਗੜ੍ਹ  ਸਕਟਰੀਏਟ ਵਿਖੇ ਮੰਤਰੀ ਡਾ ਬਲਜੀਤ ਕੌਰ ਜੀ  ਨਾਲ ਕੀਤੀ ਮੁਲਾਕਾਤ

ਓਵਰਏਜ ਬੇਰੁਜ਼ਗਾਰ ਯੂਨੀਅਨ ਦੀ  ਚੰਡੀਗੜ੍ਹ ਸੀ .ਐਮ.ਹਾਊਸ ਵਿਖੇ ਸੀ.ਐਮ.ਦੇ ਓ.ਐਸ.ਡੀ ਤੇ ਮੰਤਰੀ  ਡਾ ਬਲਜੀਤ ਕੌਰ ਜੀ  ਨਾਲ ਹੋਈ ਮੁਲਾਕਾਤ

ਓਵਰਏਜ ਬੇਰੁਜ਼ਗਾਰ ਯੂਨੀਅਨ ਦੇ ਸੂਬਾ ਪ੍ਰਧਾਨ ਰਮਨ ਕੁਮਾਰ ਦੀ ਅਗਵਾਈ ਵਿੱਚ ਅੱਜ ਚੰਡੀਗੜ੍ਹ  ਸਕਟਰੀਏਟ ਵਿਖੇ ਮੰਤਰੀ ਡਾ ਬਲਜੀਤ ਕੌਰ ਜੀ ਨਾਲ ਮੀਟਿੰਗ ਕੀਤੀ ਗਈ। ਮਾਸਟਰ ਕੇਡਰ 4161 ਪੋਸਟਾਂ ਵਿੱਚ ਉਮਰ ਹੱਦ ਜਰਨਲ ਲਈ 37 ਤੋਂ 42 ਅਤੇ ਕੈਟਾਗਰੀ ਲਈ 42 ਤੋਂ ਵਧਾ ਕੇ 47 ਕੀਤੀ ਜਾਣ ਦੀ ਮੰਗ ਕੀਤੀ। ਮੰਤਰੀ ਜੀ ਨੇ  ਇਸ ਮਸਲੇ ਨੂੰ ਸੀ ਐਮ ਨਾਲ ਵਿਚਾਰ- ਵਟਾਂਦਰਾ ਕਰਕੇ ਹੱਲ ਕਰਨ ਦਾ ਭਰੋਸਾ ਦਿਵਾਇਆ।

Post a Comment

0 Comments

Post a Comment (0)
3/related/default