ਟਰੱਕ ਨਾਲ ਟਕਰਾਈ ਪਿਕਅਪ 9 ਦੀ ਮੌਤ 22 ਜਖਮੀ

BTTNEWS
By -
0

ਕਿਸੇ ਮਿਰਤਕ ਦੇ ਫੁੱਲ ਤਾਰਨ ਜਾ ਰਹੇ ਸੀ ਪਿਕਅਪ ' ਸਵਾਰ 31 ਜਾਣੇ

ਫਿਰੋਜ਼ਪੁਰ, 06 ਮਈ : ਫਿਰੋਜ਼ਪੁਰ ਦੇ ਪਿੰਡ ਜੰਗਾਂ ਵਾਲਾ ਮੋੜ ਨੇੜੇ ਹੋਏ ਐਕਸੀਡੈਂਟ ਵਿੱਚ 31 ਸਵਾਰੀਆਂ ਨੂੰ ਲਿਜਾ ਰਹੀ ਪਿਕਅਪ ਟਰੱਕ ਨਾਲ ਟਾਕਰਾ ਜਾਨ ਕਾਰਣ 9 ਲੋਕਾਂ ਦੀ ਜਾਂਲੀ ਗਈਘਟਨਾ ਤੋਂ ਬਾਅਦ ਐੱਸ ਐੱਸ ਐੱਫ ਟੀਮ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਜਖਮੀਆਂ ਨੂੰ ਸਿਵਿਲ ਹਸਪਤਾਲ ਫਿਰੋਜ਼ਪੁਰ ਪਹੁੰਚਾਇਆ। ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਟਰੱਕ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ।

ਜਾਣਕਾਰੀ ਅਨੁਸਾਰ ਪਿਕਅਪ ਵਿੱਚ 31 ਜਣੇ ਸਵਾਰ ਸਨ, ਜੋ ਕਿ ਜਲਾਲਾਬਾਦ ਤੋਂ ਬਿਆਸ ਜਾ ਰਹੇ ਸਨ । ਪਿੰਡ ਜੰਗਾਂ ਵਾਲਾ ਕੋਲ ਪਹੁੰਚਣ ਤੇ ਇਹ ਪਿਕਅਪ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ । ਜਿਸ ਵਿੱਚ ਪਿਕਅਪ ਸਵਾਰ 31 ਜਣੇ ਗੰਭੀਰ ਜ਼ਖ਼ਮੀ ਹੋ ਗਏ। ਇਹਨਾਂ ਵਿੱਚ ਔਰਤਾਂ, ਬੱਚੇ ਅਤੇ ਬਜ਼ੁਰਗ ਵੀ ਸ਼ਾਮਿਲ ਸਨ, ਜਿਹਨਾਂ ਵਿੱਚੋਂ 05 ਲੋਕਾਂ ਦੀ ਮੌਕੇ ਤੇ ਮੌਤ ਹੋ ਗਈl ਸੂਚਨਾ ਤੋਂ ਬਾਅਦ ਐੱਸ ਐੱਸ ਐੱਫ ਟੀਮ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਐਂਬੂਲੈਂਸਾਂ ਰਾਹੀਂ ਸਿਵਿਲ ਹਸਪਤਾਲ ਫਿਰੋਜ਼ਪੁਰ ਪਹੁੰਚਾਇਆ ਗਿਆ । ਹਸਪਤਾਲ ਵਿੱਚ ਇਲਾਜ ਦੋਰਾਨ 04 ਹੋਰ ਲੋਕਾਂ ਨੇ ਦੱਮ ਤੋੜ ਦਿੱਤਾ l ਜ਼ਖ਼ਮੀਆਂ ਵਿੱਚੋ 11 ਲੋਕਾਂ ਨੂੰ ਫ਼ਰੀਦਕੋਟ ਹਸਪਤਾਲ ਰੈਫਰ ਕੀਤਾ ਗਿਆ ਅਤੇ ਬਾਕੀ ਫਿਰੋਜ਼ਪੁਰ ਹਸਪਤਾਲ ਵਿੱਚ ਇਲਾਜ ਅਧੀਨ ਹਨ ।

ਮੌਕੇ ਤੇ ਹੋਈਆਂ ਮੌਤਾਂ

1. ਮਾਇਆ ਬਾਈ w/o ਬਲਵੀਰ ਸਿੰਘ

2. ਮਹਿੰਦਰ ਸਿੰਘ s/o ਡੋਗਰ ਸਿੰਘ।

3. ਰਾਜ ਸਿੰਘ s/o ਰਾਮ ਸਿੰਘ।

4. ਦਰਸ਼ਨ ਸਿੰਘ s/o ਗੋਪਾਲ ਸਿੰਘ।

5. ਸੀਰਤ ਕੌਰ d/o ਮੋਹਣ ਸਿੰਘ ਵਾਸੀ ਜਲਾਲਾਬਾਦ

ਇਲਾਜ ਦੋਰਾਨ ਹੋਈਆ ਮੌਤਾਂ

1. ਕਰਨੈਲ ਸਿੰਘ s/o ਨਾਮਾਲੂਮ ਵਾਸੀ ਟਾਹਲੀ ਵਾਲਾ

2. ਲਕਸ਼ਮੀ ਬਾਈ w/o ਰੇਸ਼ਮ ਸਿੰਘ ਵਾਸੀ ਜਲਾਲਾਬਾਦ 3. ਭਾਗੋ ਰਾਣੀ w/o ਸਤਨਾਮ ਸਿੰਘ ਵਾਸੀ ਮਲਕ ਜਾਦਾ ਜਲਾਲਾਬਾਦ। 4. ਵਿੱਦਿਆ ਬਾਈ w/o ਮੱਖਣ ਸਿੰਘ।

ਇਲਾਜ ਅਧੀਨ ਜ਼ਖਮੀ

1. ਗੁਰਮੀਤ ਸਿੰਘ s/o ਜੋਗਿੰਦਰ ਸਿੰਘ ਵਾਸੀ ਜਲਾਲਾਬਾਦ। 2. ਸੁਮਿਤਰਾ w/o ਕਰਨੈਲ ਸਿੰਘ।

3. ਗੋਗਾ ਰਾਣੀ w/o ਮੱਲ ਸਿੰਘ।

4. ਮੱਲ ਸਿੰਘ s/o ਸ਼ੇਰ ਸਿੰਘ।

5. ਜਸ਼ਨ ਸਿੰਘ s/o ਮੱਲ ਸਿੰਘ

6. ਰਿੰਕੂ s/o ਰਾਜ ਸਿੰਘ

7. ਪ੍ਰਿਯੰਕਾ ਰਾਣੀ d/o ਰਾਜ ਸਿੰਘ।

8. ਸੁਖਚੈਨ ਸਿੰਘ s/o ਕਰਨੈਲ ਸਿੰਘ।

9. ਕਰਨੈਲ ਸਿੰਘ s/o ਰਾਮ ਸਿੰਘ।

10. ਲੱਸ਼ੋ ਬਾਈ w/o ਫੁੱਮਣ ਸਿੰਘ।

11. ਦਾਨੋ ਬਾਈ w/o ਸੇਵਾ ਸਿੰਘ।

12. ਸੋਨੀਆ d/o ਸੁਰਜੀਤ ਸਿੰਘ।

13. ਰੀਤ d/o ਮੱਲ ਸਿੰਘ।

14. ਗੁਰਪ੍ਰੀਤ ਸਿੰਘ s/o ਕਰਨੈਲ ਸਿੰਘ

15. ਪ੍ਰਿਯੰਕਾ w/o ਸੁਖਚੈਨ ਸਿੰਘ।

16. ਦਾਰਾ ਸਿੰਘ s/o ਭਗਵਾਨ ਸਿੰਘ।

17. ਗੋਮਾ ਬਾਈ w/o ਮਹਿੰਦਰ ਸਿੰਘ।

18. ਜਿਗਰ s/o ਰਾਜ ਸਿੰਘ

19. ਲਕਸ਼ਮੀ w/o ਫੁੱਮਣ ਸਿੰਘ।

20. ਗੁਰਮੀਤ ਸਿੰਘ s/o ਚਿਮਨ ਸਿੰਘ।

21. ਸੁਖਦੇਵ ਸਿੰਘ s/o ਨਾਮਾਲੂਮ।

22. ਨਾਮਾਲੂਮ ਵਿਅਕਤੀ

Post a Comment

0 Comments

Post a Comment (0)
3/related/default