ਗੁਰੂ ਪਰਿਵਾਰ ਬਾਬਾ ਬੰਸੀ ਵਾਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਭੰਡਾਰਾ ਲਗਾਇਆ ਗਿਆ

BTTNEWS
By -
0

 ਸ੍ਰੀ ਮੁਕਤਸਰ ਸਾਹਿਬ, 31 ਮਾਰਚ (BTTNEWS)- ਗੁਰੂ ਪਰਿਵਾਰ ਬਾਬਾ ਬੰਸੀ ਵਾਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਾਲੇ ਛੋਲਿਆਂ ਦਾ ਅਤੇ ਹਲਵੇ ਦਾ ਭੰਡਾਰਾ ਲਗਾਇਆ ਗਿਆ ਸੇਵਾਦਾਰ ਅਸ਼ੋਕ ਗੋਇਲ ਬੰਟੀ ਪ੍ਰਧਾਨ,,ਨੰਬਰਦਾਰ ਹਰਿੰਦਰ ਢੋਸੀਵਾਲ, ਨਰੇਸ਼ ਗਿਰਧਰ ਪੇੜਾ, ਰਜਿੰਦਰ ਬੱਬੂ ਬਾਂਸਲ, ਸੰਦੀਪ ਗੁੰਬਰ, ਰਾਜੂ ਪਰੂਥੀ, ਗੁਣਵਾਨ ਢੋਸੀਵਾਲ, ਮਾਨਵ ਬਾਂਸਲ, ਤਰਸੇਮ ਸਿੰਘ, ਰਾਜਨ ਗਰਗ, ਨਰੇਸ਼ ਗੋਇਲ, ਤਰਸੇਮ ਚੁੰਘ, ਮਨਦੀਪ ਸਿੰਘ ਸੈਦੋਕੇ, ਹਰਦੀਪ ਸਿੰਘ ਖੂਨਣ  ਕਲਾਂ, ਪ੍ਰਵੀਨ  ਕਾਕਾ ਪੀਟੀ ਮਾਸਟਰ, ਪਵਨ ਰਪਾਣਾ, ਦੀਪਾ ਪ੍ਰਧਾਨ ਬਰੀਵਾਲਾ, ਦਰਸ਼ਨ ਲਾਲ , ਕਸਤੂਰੀ ਲਾਲ ਬਰੀਵਾਲਾ, ਸੰਜੂ ਕੁਮਾਰ,ਆਉਣ ਜਾਣ ਵਾਲੀ ਸੰਗਤ ਨੂੰ ਹਲਵਾ ਤੇ ਕਾਲੇ ਛੋਲਿਆਂ ਦਾ ਭੰਡਾਰਾ ਛਕਾਇਆ ਗਿਆ, ਭੰਡਾਰਾ ਕੋਟ ਕਪੂਰਾ ਰੋਡ ਨੇੜੇ ਲਕਸਮੀ ਕਰਿਆਨਾ ਸਟੋਰ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ

ਗੁਰੂ ਪਰਿਵਾਰ ਬਾਬਾ ਬੰਸੀ ਵਾਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਭੰਡਾਰਾ ਲਗਾਇਆ ਗਿਆ


Post a Comment

0Comments

Post a Comment (0)