Breaking

ਆਪ ਦੀ ਟੀਮ ਨੇ ਪਾਰਟੀ ਲਈ ਘਰ ਘਰ ਜਾ ਕੇ ਮੰਗੀਆਂ ਵੋਟਾਂ

 ਸ੍ਰੀ ਮੁਕਤਸਰ ਸਾਹਿਬ , 9 ਮਈ (BTTNEWS)- ਅੱਜ ਸ਼ਹਿਰ ਦੇ ਵਾਰਡ ਨੰਬਰ 2 ਵਿਚ ਆਪ ਦੀ ਲੋਕਲ ਟੀਮ ਵੱਲੋ ਘਰ ਘਰ ਜਾ ਕੇ ਪਾਰਟੀ ਕੈਂਡੀਡੇਟ ਕਾਕਾ ਬਰਾੜ ਲਈ ਵੋਟਾਂ ਮੰਗੀਆਂ ਗਈਆਂ । ਜਿਸ ਵਿਚ ਵੱਡੀ ਗਿਣਤੀ ਵਿਚ ਆਪ ਦੇ ਵਰਕਰ ਨੇ ਹਾਜ਼ਰੀ ਲਵਾਈ ।

ਆਪ ਦੀ ਟੀਮ ਨੇ ਪਾਰਟੀ ਲਈ ਘਰ ਘਰ ਜਾ ਕੇ ਮੰਗੀਆਂ ਵੋਟਾਂ

ਸੰਦੀਪ ਸਕਤੀ ਖੂੰਗਰ ਦੀ ਆਗਵਾਈ ਵਿੱਚ ਕੀਤਾ ਗਿਆ ਜਿਸ ਵਿੱਚ ਘਰ-ਘਰ ਜਾਕੇ ਪੰਜਾਬ ਸਰਕਾਰ ਦੇ ਕੀਤੇ ਕੰਮਾਂ ਤੋਂ ਜਾਣੂ ਕਰਵਾਇਆ ਗਿਆ ਲੋਕਾਂ ਵੱਲੋ ਵੀ  ਭਰਵਾਂ ਹੁੰਗਾਰਾ ਮਿਲਿਆ ।

ਇਸ ਮੋਕੇ ਸਹਿਰੀ ਕੋਆਰਡੀਨੇਟਰ ਮਨਜੀਤ ਨਾਹਰ,ਦਫਤਰ ਇੰਚਾਰਜ ਸੰਦੀਪ ਸ਼ਰਮਾਂ,ਜੈ ਚੰਦ ਭੰਡਾਰੀ ਕੋਆਰੀਨੇਟਰ ਐਕਸ ਇੰਪਲਾਇਜ਼ ਵਿੰਗ,ਟਿੱਲੂ ਜੀ ਬਲਾਕ ਪ੍ਭਾਰੀ, ਕਾਲਾ ਬਰਾੜ, ਡਾਕਟਰ ਗੁਬਿੰਦਰ ਜਰਨਲ਼ ਸੱਕਤਰ ਡਾਕਟਰ ਵਿੰਗ, ਡੋਨੀ ਦਹਿਆ ਟਰੇਡ ਵਿੰਗ,ਰਮੇਸ਼ ਬਾਂਸਲ, ਰੋਮੀ ਧਵਨ ਉਚੇਚੇ ਤੋਰ ਤੇ ਸਾਮਿਲ਼ ਹੋਏ ।

Post a Comment

Previous Post Next Post