ਆਂਗਣਵਾੜੀ ਵਰਕਰ ਰਜਵੰਤ ਕੌਰ ਬੱਲੋਮਾਜਰਾ ਦੀ ਮੌਤ ਤੇ ਯੂਨੀਅਨ ਨੇ ਗਹਿਰਾ ਦੁੱਖ ਪ੍ਰਗਟ ਕੀਤਾ

bttnews
0

ਮੋਹਾਲੀ , 28 ਜਨਵਰੀ (ਸੁਖਪਾਲ ਸਿੰਘ ਢਿੱਲੋਂ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸਰਗਰਮ ਆਗੂ ਤੇ ਆਂਗਣਵਾੜੀ ਵਰਕਰ ਰਜਵੰਤ ਕੌਰ ਬੱਲੋਮਾਜਰਾ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ । ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ , ਛਿੰਦਰਪਾਲ ਕੌਰ ਥਾਂਦੇਵਾਲਾ , ਬਲਜੀਤ ਕੌਰ ਕੁਰਾਲੀ , ਸੀਮਾ ਰਾਣੀ ਰੋਪੜ , ਸਤਵੰਤ ਕੌਰ ਭੋਗਪੁਰ , ਦਲਜਿੰਦਰ ਕੌਰ ਉਦੋਂ ਨੰਗਲ , ਗੁਰਮੀਤ ਕੌਰ ਗੋਨੇਆਣਾ , ਬਲਵੀਰ ਕੌਰ ਮਾਨਸਾ , ਦਲਜੀਤ ਕੌਰ ਬਰਨਾਲਾ , ਗੁਰਮੀਤ ਕੌਰ ਦਬੜੀਖਾਨਾ , ਸ਼ੀਲਾ ਦੇਵੀ ਫਿਰੋਜ਼ਪੁਰ , ਰੇਸ਼ਮਾਂ ਰਾਣੀ ਫਾਜ਼ਿਲਕਾ , ਜਸਵਿੰਦਰ ਕੌਰ ਪੱਟੀ , ਪੂਨਾ ਨਵਾਂ ਸ਼ਹਿਰ , ਛਿੰਦਰਪਾਲ ਕੌਰ ਭੂੰਗਾ , ਮਹਿੰਦਰ ਕੌਰ ਪੱਤੋਂ , ਛਿੰਦਰਪਾਲ ਕੌਰ ਭਗਤਾਂ , ਮਨਜੀਤ ਕੌਰ ਸੁਲਤਾਨਪੁਰ ਲੋਧੀ , ਅੰਮ੍ਰਿਤਪਾਲ ਕੌਰ ਸਿੱਧਵਾਂ ਬੇਟ , ਕੁਲਵੀਰ ਕੌਰ ਮਲੇਰਕੋਟਲਾ ਤੇ ਮਨਜੀਤ ਕੌਰ ਫਤਿਹਗੜ੍ਹ ਸਾਹਿਬ ਆਦਿ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ ।

Post a Comment

0Comments

Post a Comment (0)