ਦੁਬਈ ਗਏ ਨੋਜਵਾਨ ਘਰ, ਤੀਜੋ ਦਿਨ ਹੀ ਵਿੱਛ ਗਿਆ ਸੱਥਰ

BTTNEWS
0

ਗਰੀਬ ਪਰਿਵਾਰ ਦੇ  ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਹੇੱਪੀ ਸਿੰਘ

 ਮਲੋਟ, 22 ਅਕਤੂਬਰ (BTTNEWS)-  ਰੋਜ਼ੀ ਰੋਟੀ ਕਮਾਉਣ ਦੁਬਈ ਗਏ ਇਕ ਗਰੀਬ ਪਰਿਵਾਰ ਦੇ  ਚਾਰ ਭੈਣਾਂ ਦਾ ਇਕਲੌਤਾ ਭਰਾ ਹੇੱਪੀ ਸਿੰਘ ਦੀ ਹੋਈ ਮੌਤ ਜਾਣਕਾਰੀ ਮੁਤਾਬਕ ਇਹ 13 ਤਰੀਕ ਨੂੰ ਗਿਆ ਸੀ ਤੇ 16 ਨੂੰ ਪਰਿਵਾਰ ਨੂੰ ਸੁਚਨਾ ਮਿਲੀ ਕੇ ਉਸ ਦੀ ਬੀਚ ਵਿਚ ਡੁੱਬਣ ਕਾਰਨ ਮੌਤ ਹੋ ਗਈ । ਪੀੜਤ ਪਰਿਵਾਰ  ਦੇ ਮੈਂਬਰਾ ਨੇ ਜਾਨਕਰੀ ਦਿਦੇ ਹੋਏ ਦੱਸਿਆ ਕਿ 32 ਸਾਲ ਦਾ ਸ਼ਾਦੀ ਸ਼ੁਦਾ ਇਕ ਦੋ ਸਾਲ ਦੇ ਬੇਟੇ ਦਾ ਪਿਤਾ ਚਾਰ ਭੈਣਾਂ ਦਾ ਇਕਲੌਤਾ ਭਰਾ ਹੈਪੀ ਸਿੰਘ ਰੋਜ਼ੀ ਰੋਟੀ ਕਮਾਉਣ ਲਈ 13 ਤਰੀਕ ਨੂੰ ਦੁਬਈ ਗਿਆ ਸੀ ਅਤੇ 16 ਤਰੀਕ ਨੂੰ ਇਸ ਦੇ ਏਜੰਟ ਦਾ ਫੋਨ ਆਇਆ ਕੇ ਹੈਪੀ ਸਿੰਘ ਦੀ ਪਾਣੀ ਵਿਚ ਡੁੱਬਣ ਨਾਲ ਮੋਤ ਹੋ ਗਈ ਸਾਨੂੰ ਬੜੀ ਮਸਕਤ ਤੋਂ ਬਾਅਦ 18 ਤਰੀਕ ਨੂੰ ਲਾਸ਼ ਮਿਲੀ ਹੈ ਪਰ ਏਜੰਟ ਨੇ ਕੋਈ ਸਹਿਯੋਗ ਨਹੀਂ ਦਿੱਤਾ ।ਪੀੜਤ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪਰਿਵਾਰ ਨੇ ਮੌਤ ਦੇ ਕਾਰਨਾਂ ਦੀ ਜਾਂਚ ਦੀ ਮੰਗ ਕੀਤੀ ਹੈ।

ਦੁਬਈ ਗਏ ਨੋਜਵਾਨ ਘਰ ਤੀਜੋ ਦਿਨ ਹੀ ਵਿੱਛ ਗਿਆ ਸੱਥਰ


Post a Comment

0Comments

Post a Comment (0)