ਸ੍ਰੀ ਮੁਕਤਸਰ ਸਾਹਿਬ : ਯਾਦਵਿੰਦਰ ਸਿੰਘ ਮਾਨ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ) ਦੇ ਦਿਸ਼ਾ-ਨਿਰਦੇਸ਼ ਤੇ ਰਾਹੁਲ ਬਖਸ਼ੀ ਜਿਲ੍ਹਾ ਲੇਖਾਕਾਰ ਦੀ ਸਰਪ੍ਰਸਤੀ ਅਤੇ ਹਰਜਿੰਦਰ ਸਿੰਘ ਵੋਕੇਸ਼ਨਲ ਮਾਸਟਰ ਕਮ ਨੋਡਲ ਅਫਸਰ ਦੀ ਦੇਖ-ਰੇਖ ਹੇਠ ਮਿਡ ਡੇ ਮੀਲ ਸਕੀਮ ਅਧੀਨ ਕੰਮ ਕਰ ਰਹੇ ਕੁੱਕ ਕਮ ਹੈਲਪਰ ਦੀ ਵਰਕਸ਼ਾਪ ਮੁਕੰਮਲ ਹੋ ਚੁੱਕੀਆਂ ਹਨ।ਯਾਦਵਿੰਦਰ ਸਿੰਘ ਮਾਨ ਡੀ.ਈ.ਓ (ਐ.ਸਿੱ) ਅਤੇ ਰਾਹੁਲ ਬਖਸ਼ੀ ਜਿਲ੍ਹਾ ਲੇਖਾਕਾਰ ਵੱਲੋਂ ਅੱਜ ਡੀ.ਏ.ਵੀ ਸੀਨੀ.ਸੈਕੰਡਰੀ (ਲੜਕੇ) ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਟ੍ਰੇਨਿੰਗ ਵੇਲੇ ਸ਼ਿਰਕਤ ਕੀਤੀ ਗਈ ਅਤੇ ਟ੍ਰੇਨਿੰਗ ਵਿੱਚ ਭਾਗ ਲੈ ਰਹੇ ਕੁੱਕ ਕਮ ਹੈਲਪਰਾਂ ਨੂੰ ਮਿਡ ਡੇ ਮੀਲ ਖਾਣੇ ਵਿੱਚ ਕੁਆਲਿਟੀ ਬੇਹਤਰ ਕਰਨ ਲਈ ਪ੍ਰੇਰਿਤ ਕੀਤਾ।ਯਾਦਵਿੰਦਰ ਸਿੰਘ ਮਾਨ ਜਿਲ੍ਹਾ ਸਿੱਖਿਆ ਅਫਸਰ (ਐ.ਸਿੱ) ਜੀ ਨੇ ਦੱਸਿਆ ਕਿ ਮੁੱਖ ਦਫਤਰ ਤੋਂ ਮਿਲੀ ਹਦਾਇਤ ਅਨੁਸਾਰ ਇਹ ਵਰਕਸ਼ਾਪ ਸਿੱਖਿਆ ਵਿਭਾਗ ਅਧੀਨ ਆਉਦੇ 6 ਬਲਾਕਾਂ ਵਿੱਚ ਤੈਨਾਤ ਕੁੱਕ ਕਮ ਹੈਲਪਰ ਨੂੰ ਦਿੱਤੀ ਗਈ ਸੀ।ਇਹ ਟੇ੍ਰਨਿੰਗ ਪਹਿਲਾ ਵਿੱਤੀ ਸਾਲ 2024-25 ਵਿੱਚ ਦਿੱਤੀ ਗਈ ਸੀ ਸੋ ਹੁਣ ਜੋ ਕੁੱਕ ਕਮ ਹੈਲਪਰ ਦੀ ਨਿਯੁਕਤੀ 01-08-2024 ਤੋਂ ਬਾਅਦ ਹੋਈ ਹੈ ਜੋ ਰਹਿੰਦੇ ਸਨ ਉਹ ਕੁੱਕ ਕਮ ਹੈਲਪਰ ਨੂੰ ਟੇ੍ਰਨਿੰਗ ਦਿੱਤੀ ਜਾ ਚੁੱਕੀ ਹੈ।ਇਹ ਟੇ੍ਰਨਿੰਗ ਰਮਨਦੀਪ ਮਲੋਟ ,ਪ੍ਰਿੰਯਕਾ ਗਿੱਦੜਬਾਹਾ,ਸ਼ਮਨਦੀਪ ਕੌਰ ਹੁਸਨਰ ਅਤੇ ਸੁਪਿੰਦਰ ਕੌਰ ਅਬੁਲ ਖੁਰਾਣਾ ਹੋਮ ਸਾਇੰਸ ਅਧਿਆਪਕਾਂ ਵੱਲੋਂ ਦਿੱਤੀ ਗਈ ਹੈ।ਇਹ ਵਰਕਸ਼ਾਪ ਵਿੱਚ ਅਮਨਦੀਪ ਕੌਰ ਡਾਟਾ ਐਟਰੀ ਅਪਰੇਟਰ, ਟਿੰਕੂ ਬਾਲਾ ਅਤੇ ਸੰਦੀਪ ਕੁਮਾਰ ਸਹਾਇਕ ਬਲਾਕ ਮੈਨੇਜਰ,ਚੇਤਨ ਸ਼ਰਮਾ ਲੇਖਾਕਾਰ ਨੇ ਵਰਕਸ਼ਾਪ ਵਿੱਚ ਪੂਰਨ ਸਹਿਯੋਗ ਦਿੱਤਾ ਹੈ।
ਮਿਡ ਡੇ ਮੀਲ ਸਕੀਮ ਅਧੀਨ ਕੁੱਕ ਕਮ ਹੈਲਪਰ ਦੀ ਵਰਕਸ਼ਾਪ ਮੁਕੰਮਲ
July 18, 2025
0