ਮਿਸ਼ਨ ਲਾਈਫ ਤਹਿਤ ਸ਼ਹਿਰ ਵਿਚ ਵੱਖ ਵੱਖ ਥਾਵਾਂ ਤੇ ਸਫਾਈ ਕੀਤੀ ਗਈ

BTTNEWS
0

ਕਿਹਾ, ਸਫ਼ਾਈ ਰੱਖੋ ਤੇ ਸਾਰਾ ਕੂੜਾ ਕਰਕਟ ਨੂੰ ਕੂੜੇਦਾਨ ਵਿਚ ਹੀ ਪਾਉ  

ਮਿਸ਼ਨ ਲਾਈਫ ਤਹਿਤ ਸ਼ਹਿਰ ਵਿਚ ਵੱਖ ਵੱਖ ਥਾਵਾਂ ਤੇ ਸਫਾਈ ਕੀਤੀ ਗਈ
ਸ੍ਰੀ ਮੁਕਤਸਰ ਸਾਹਿਬ, 13 ਸਤੰਬਰ (BTTNEWS)-   ਅੱਜ ਮਾਨਸ ਕੀ ਜਾਤ ਸਭੈ ਏਕ ਸੇਵਾ ਸੁਸਾਇਟੀ  ਅਤੇ ਨਹਿਰੂ ਕੇਦਰ ਸ੍ਰੀ ਮੁਕਤਸਰ ਸਾਹਿਬ ਦੇ ਸਾਂਝੇ ਸਹਿਯੋਗ ਨਾਲ ਸ਼ਹਿਰ ਵਿੱਚ ਵੱਖ ਵੱਖ ਸਥਾਨਾਂ ਤੋਂ ਪਲਾਸਟਿਕ (ਕੂੜਾ )ਚੱਕਿਆ।

ਤਾਂ ਜ਼ੋ ਸ਼ਹਿਰ ਵਿਚ ਅਵਾਰਾ ਪਸ਼ੂਆਂ ਜਾ਼ ਗਾਂਵਾਂ ਫਿਰਦੀਆਂ ਹਨ ਉਨ੍ਹਾਂ ਦੇ ਮੂੰਹ ਵਿੱਚ ਨਾ ਜਾਵੇ ।

ਇਸ ਦੇ ਸਾਰਿਆਂ ਨੂੰ ਅਪੀਲ ਕੀਤੀ ਗਈ ਕਿ ਤੁਸੀਂ ਵੀ ਆਪਣੇ ਆਲੇ ਦੁਆਲੇ ਸਫ਼ਾਈ ਰੱਖੋ ਤੇ ਸਾਰਾ ਕੂੜਾ ਕਰਕਟ ਨੂੰ ਕੂੜੇਦਾਨ ਵਿਚ ਹੀ ਪਾਉ |

ਮਿਸ਼ਨ ਲਾਈਫ ਤਹਿਤ ਸ਼ਹਿਰ ਵਿਚ ਵੱਖ ਵੱਖ ਥਾਵਾਂ ਤੇ ਸਫਾਈ ਕੀਤੀ ਗਈ

ਇਸ ਪ੍ਰੋਗਰਾਮ ਤਹਿਤ ਰੇਲਵੇ ਰੋਡ, ਥਾਂਦੇਵਾਲਾ ਰੋਡ,ਬੁੜਾ ਗੁੱਜਰ ਰੋਡ,ਸਬਜ਼ੀ ਮੰਡੀ, ਸ਼ਹਿਰ ਦੇ ਏਰੀਆ ਵਿੱਚੋ ਸਫ਼ਾਈ ਕੀਤੀ ਗਈ 

 ਇਸ ਸਮੇਂ ਲਵਪ੍ਰੀਤ ਸੇਠੀ, ਅਰਸ਼ ਬੱਤਰਾ,ਸਨਮ ਬੱਤਰਾ ਨਵਰਾਜ ਬਾਂਸਲ , ਸਾਜਨ ਸਿਡਾਨਾ ਆਦਿ ਮੌਜੂਦ ਸਨ।

Post a Comment

0Comments

Post a Comment (0)