ਬਲਵੰਤ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਲੋਕਪਾਲ ਅਹੁੱਦਾ ਸੰਭਾਲਿਆ

BTTNEWS
0

ਸ੍ਰੀ ਮੁਕਤਸਰ ਸਾਹਿਬ 4 ਸਤੰਬਰ (BTTNEWS)-  ਬਲਵੰਤ ਸਿੰਘ ਨੇ ਮਗਨੇਗਾ ਗਤੀਵਿਧੀਆਂ  ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ  ਬਤੌਰ ਲੋਕਪਾਲ ਵਧੀਕ ਡਿਪਟੀ ਕਮਿਸ਼ਨਰ (ਵਿ)-ਕਮ-ਵਧੀਕ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ (ਮਗਨਰੇਗਾ),ਸ਼੍ਰੀ ਮੁਕਤਸਰ ਸਾਹਿਬ ਦੇ ਦਫਤਰ ਵਿਖੇ ਜੁਆਇੰਨ ਕਰ ਲਿਆ ਹੈ 

  ਇਸ ਸਬੰਧੀ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਗਨਰੇਗਾ ਅਤੇ ਪੀ.ਐਮ.ਏ.ਵਾਈ (ਜੀ) ਨਾਲ ਸਬੰਧਿਤ ਕਿਸੇ ਨੂੰ ਕੋਈ ਵੀ ਸਿਕਾਇਤਾਂ ਹੈ ਜਾਂ ਸੁਝਾਅ ਦੇਣ ਚਾਹੁੰਦਾ ਹੈ ਮੋਬਾਇਲ ਨੰ: 98552-88410 ਤੇ ਵਟ-ਐਪ ਰਾਹੀਂ ਜਾਂ ਆਪਣੀ ਦਰਖਾਸਤ ਸਬੰਧਿਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਸ੍ਰੀ ਮੁਕਤਸਰ ਸਾਹਿਬ, ਮਲੋਟ ਗਿੱਦੜਬਾਹਾ ਅਤੇ ਲੰਬੀ ਦੇ ਦਫਤਰ ਰਾਹੀਂ ਜਾਂ ਸਿੱਧੇ ਤੌਰ ਤੇ ਸਪੰਰਕ ਕਰ ਸਕਦਾ ਹੈ।

ਬਲਵੰਤ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਬਤੌਰ ਲੋਕਪਾਲ ਅਹੁੱਦਾ ਸੰਭਾਲਿਆPost a Comment

0Comments

Post a Comment (0)