ਸ੍ਰੀ ਮੁਕਤਸਰ ਸਾਹਿਬ, 26 ਮਾਰਚ (BTTNEWS)- ਡੀਸੀ ਕੰਪਲੈਕਸ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ੀਤਲਾ ਮਾਤਾ ਦਾ ਤਿਉਹਾਰ ਵਾਸੜੀਆ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਸੀਨੀਅਰ ਐਡਵੋਕੇਟ ਵਿਸ਼ਵ ਮਿੱਤਰ ਸ਼ਰਮਾ, ਲੰਬੜਦਾਰ ਹਰਿੰਦਰ ਢੋਸੀਵਾਲ, ਅਸ਼ੋਕ ਗੋਇਲ ਬੰਟੀ ਪ੍ਰਧਾਨ, ਨਰੇਸ਼ ਗਿਰਧਰ ਪੇੜਾ , ਗੁਣਵਾਨ ਢੋਸੀਵਾਲ,ਗੁਰਬਾਜ ਸਿੰਘ ਮਨਦੀਪ ਸਿੰਘ, ਜਸਪਾਲ ਸਿੰਘ ਜਿਉਣਾ, ਗੁਰਪ੍ਰੀਤ ਸਿੰਘ ਬਰਾੜ, ਰਾਜਨ ਖੁਰਾਣਾ, ਜਗਮੀਤ ਸਿੰਘ, ਮਾਨਵ ਬਾਂਸਲ, ਸੋਨੂੰ, ਪਿੰਦਰ ਸਿੰਘ, ਜਗਮੀਤ ਸਿੰਘ ਭਾਨਾ ਪ੍ਰਧਾਨ, ਸ਼ੰਟੀ, ਨਿੱਕਾ, ਲਖਵਿੰਦਰ ਸਿੰਘ, ਹਰਦੀਪ ਸਿੰਘ ਖੂਨਣ ਕਲਾਂ, ਪਵਨ ਪ੍ਰਧਾਨ ਰਪਾਣਾ, ਨੇ ਵਾਸੜੀਆ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਅਤੇ ਮਿੱਠੀਆਂ ਰੋਟੀਆਂ ਵਰਤਾਈਆਂ ਗਈਆਂ, ਮਾਂ ਸ਼ੀਤਲਾ ਦੇਵੀ ਅੱਗੇ ਪ੍ਰਾਰਥਨਾ ਕੀਤੀ ਗਈ ਸਭ ਦਾ ਭਲਾ ਮੰਗਿਆ ਗਿਆ ।
ਸ਼ੀਤਲਾ ਮਾਤਾ ਦਾ ਤਿਉਹਾਰ ਵਾਸੜੀਆ ਧੂਮ ਧਾਮ ਨਾਲ ਮਨਾਇਆ ਗਿਆ
BTTNEWS
0

Post a Comment