Breaking

ਜੋਨ ਜੋਗਾ ਦੀ ਅਥਲੈਟਿਕ ਮੀਟ ਕਰਵਾਈ ਗਈ


ਜੋਗਾ, 18 ਸਤੰਬਰ
: 69ਵੀਆਂ ਪੰਜਾਬ ਰਾਜ ਸਕੂਲ ਖੇਡਾਂ ਤਹਿਤ ਜੋਨ ਜੋਗਾ ਦੇ ਅਥਲੈਟਿਕ ਮੁਕਾਬਲਿਆਂ ਦਾ ਆਯੋਜਨ ਆਦਰਸ਼ ਸਕੂਲ ਭੁਪਾਲ ਵਿਖੇ ਕੀਤਾ ਗਿਆ। ਇਹਨਾਂ ਖੇਡਾਂ ਦਾ ਉਦਘਾਟਨ ਪ੍ਰਿੰਸੀਪਲ ਅਮਨਦੀਪ ਸਿੰਘ ਚਹਿਲਦੇਸ਼ ਸਿੰਘ ਸਰਪੰਚ ਭੁਪਾਲ ਕਲਾਂ ਤੇ ਹਰਵਿੰਦਰ ਸਿੰਘ ਸਰਪੰਚ ਭੁਪਾਲ ਖੁਰਦ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ। ਡੀਪੀਈ ਪਾਲਾ ਸਿੰਘ ਨੇ ਦੱਸਿਆ ਕਿ ਇਹਨਾਂ ਅਥਲੈਟਿਕ ਮੁਕਾਬਲਿਆਂ ਵਿੱਚ ਜੋਨ ਦੇ ਸਮੂਹ ਸਕੂਲਾਂ ਦੇ ਅਥਲੀਟਾਂ ਨੇ ਭਾਗ ਲਿਆ। ਇਸ ਮੌਕੇ ਕਰਵਾਏ ਗਏ ਵੱਖਵੱਖ ਈਵੈਂਟਾਂ ਵਿੱਚ ਆਦਰਸ਼ ਸਕੂਲ ਭੁਪਾਲਸਸਸ ਅਤਲਾ ਕਲਾਂਸਹਸ ਰੱਲਾ ਮੁੰਡੇਸਸਸਸ ਬੁਰਜ ਹਰੀਦਾ ਰੇਨੇਸਾ ਸਕੂਲ ਮਾਨਸਾਸਸ ਅਕਲੀਆਸਸਸ ਜੋਗਾ ਕੰਨਿਆਸਹਸ ਭੂਪਾਲਸਸਸ ਰੱਲਾ ਕੰਨਿਆਸਨਾਵਰ ਸਕੂਲ ਭੁਪਾਲਸਹਸ ਮਾਖਾ ਚਹਿਲਾਂ ਦੇ ਅਥਲੀਟਾਂ ਨੇ ਆਪਣੇ–ਆਪਣੇ ਈਵੈਟਾਂ ਵਿੱਚ ਮੋਹਰੀ ਸਥਾਨ ਹਾਸਲ ਕੀਤੇ। ਇਸ ਮੌਕੇ ਜੋਨ ਪ੍ਰਧਾਨ ਹੈੱਡਮਾਸਟਰ ਮੁਨੀਸ਼ ਕੁਮਾਰਸਕੱਤਰ ਮਨਪ੍ਰੀਤ ਸਿੰਘਟੂਰਨਾਮੈਂਟ ਕਮੇਟੀ ਦੇ ਅਹੁਦੇਦਾਰ ਜਸਵਿੰਦਰ ਕੌਰਰਾਜਨਦੀਪ ਸਿੰਘਗਗਨਦੀਪ ਕੌਰਅਮਨਦੀਪ ਕੌਰਮਨਪ੍ਰੀਤ ਸਿੰਘਅਵਤਾਰ ਸਿੰਘਪ੍ਰੈਸ ਸਕੱਤਰ ਮਨਜੀਤ ਸਿੰਘਪਾਲਾ ਸਿੰਘਜਗਦੇਵ ਸਿੰਘਗੁਰਜੀਤ ਸਿੰਘਬਾਬੂ ਸਿੰਘਗੁਰਜੰਟ ਸਿੰਘਜਸਪ੍ਰੀਤ ਸਿੰਘਬਲਵਿੰਦਰ ਸਿੰਘਕੁਲਵਿੰਦਰ ਸਿੰਘਜਗਸੀਰ ਸਿੰਘਦਲਵੀਰ ਸਿੰਘਕਮਲਪ੍ਰੀਤ ਸਿੰਘਹੈਪੀ ਸਿੰਘਪ੍ਰਦੀਪ ਸਿੰਘਸਰਬਜੀਤ ਸਿੰਘਜਸਪਾਲ ਸਿੰਘਸੰਜੀਵ ਗਰਗਬਲਵੰਤ ਸਿੰਘਸਮਰਜੀਤ ਸਿੰਘ ਸਮੇਤ ਜੋਨ ਦੇ ਸਮੂਹ ਸਕੂਲਾਂ ਦੇ ਸਰੀਰਕ ਸਿੱਖਿਆ ਅਧਿਆਪਕ ਹਾਜ਼ਰ ਸਨ


Post a Comment

Previous Post Next Post