ਸੇਵਾਮੁਕਤ ਪ੍ਰਿੰਸੀਪਲ ਵਿਜੈ ਗਰਗ ਦੀ ਮਾਤਾ ਕਾ ਦਿਹਾਂਤ

bttnews
0

ਸੇਵਾਮੁਕਤ ਪ੍ਰਿੰਸੀਪਲ ਵਿਜੈ ਗਰਗ ਦੀ ਮਾਤਾ ਕਾ ਦਿਹਾਂਤ

 ਮਲੋਟ, 6 ਜਨਵਰੀ -
ਮੰਡੀ ਹਰਜੀ ਰਾਮ ਨਿਵਾਸੀ ਸਾਬਕਾ ਪ੍ਰਿੰਸੀਪਲ ਵਿਜੈ ਗਰਗ, ਸੁਦਰਸ਼ਨ ਗਰਗ, ਤੇ ਪ੍ਰਿੰਸੀਪਲ ਖੇਮਰਾਜ ਗਰਗ ਦੇ ਮਾਤਾ ਸ੍ਰੀਮਤੀ ਰਾਮਾਮੂਰਤੀ ਧਰਮਪਤਨੀ ਸਵ: ਹੰਸਰਾਜ ਗਰਗ ਦਾ ਦੇਹਾਂਤ ਹੋ ਗਿਆ ਹੈ। ਅੰਤਿਮ ਸੰਸਕਾਰ ਅੱਜ ਦੁਪਿਹਰ ਇਕ ਵਜੇ ਰਾਮਬਾਗ ਪਟੇਲ ਨਗਰ ਮਲੋਟ ਵਿਖੇ ਕੀਤਾ ਜਾਵੇਗਾ ।

Post a Comment

0Comments

Post a Comment (0)