ਉਤਰਾਖੰਡ 23 ਮਾਰਚ (ਜਗਦੀਸ਼ ਸਿੰਘ ਚਾਹਲ) ਅੰਤਰਰਾਸ਼ਟਰੀ ਹਿਊਮਨ ਰਾਇਟਸ ਡਿਫੈਂਡਸ ਫਾਊਂਡੇਸ਼ਨ ਦੇ ਜਰਨਲ ਸੈਕਟਰੀ ਅਤੇ ਪ੍ਰਮੁੱਖ ਸਮਾਜ ਸੇਵੀ ਸਸ਼ੀ ਕੁਮਾਰ ਨੇ ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ ਮੈਂਬਰ ਆਰ ਐਸ ਮੀਨਾ ਨਾਲ ਮੁਲਾਕਾਤ ਕੀਤੀ ਆਰ ਐਸ ਮੀਨਾ ਜੀ ਉਤਰਾਖੰਡ ਦੇ ਸਾਬਕਾ ਪੁਲਿਸ ਮਹਾਂ -ਨਿਰਦੇਸ਼ਕ ਵੀ ਰਹਿ ਚੁੱਕੇ ਹਨ। ਜਰਨਲ ਸੈਕਟਰੀ ਸਸ਼ੀ ਕੁਮਾਰ ਨੇ ਕਮਿਸ਼ਨ ਮੈਂਬਰ ਨਾਲ ਮਨੁੱਖੀ ਅਧਿਕਾਰਾਂ ਸਬੰਧੀ ਕੁਝ ਮਹੱਤਵਪੂਰਣ ਵਿਚਾਰਾਂ ਵੀ ਕੀਤੀਆਂ । ਆਰ ਐਸ ਮੀਨਾ ਦੀ ਡਿਊਟੀ ਦੌਰਾਨ ਵਧੀਆ ਕਾਰਜ਼ਸ਼ੈਲੀ ਅਤੇ ਇਮਾਨਦਾਰੀ ਲਈ ਵਧਾਈਆਂ ਦਿੱਤੀਆਂ ਅਤੇ ਧੰਨਵਾਦ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਵੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਇਸੇ ਤਰ੍ਹਾਂ ਹੀ ਆਪਣਾ ਯੋਗਦਾਨ ਪਾਉਣਗੇ।
ਸਮਾਜ ਸੇਵੀ ਸਸ਼ੀ ਕੁਮਾਰ ਨੇ ਕੀਤੀ ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਆਰ ਐਸ ਮੀਨਾ ਨਾਲ ਮੁਲਾਕਾਤ
bttnews
0
Tags
ਬੀਟੀਟੀ ਪੰਜਾਬੀ ਖ਼ਬਰਾਂ

Post a Comment