ਲੱਕੜਾਂ ਨਾਲ ਭਰੀ ਟਰਾਲੀ ਨਾਲ ਕਾਰ ਦੀ ਟੱਕਰ, ਚਾਰ ਦੀ ਮੌਤ, ਇੱਕ ਜ਼ਖ਼ਮੀ

BTTNEWS
0

ਮਲੌਟ, 17 ਸਤੰਬਰ (BTTNEWS)- ਲੰਬੀ ਦੇ ਨਜ਼ਦੀਕ ਦਿਲੀ ਫਾਜ਼ਿਲਕਾ ਨੈਸ਼ਨਲ ਹਾਈਵੇ ਤੇ ਇਕ ਕਾਰ ਦੀ ਲੱਕੜ  ਨਾਲ ਭਰੀ ਟਰਾਲੀ ਨਾਲ ਟਕਰ ਹੋ ਗਈ, ਜਿਸ ਕਾਰਨ 4 ਕਾਰ ਸਵਾਰਾ ਦੀ ਮੌਕੇ ਤੇ ਮੌਤ, 'ਤੇ ਇਕ ਜਖਮੀ ਦਸਿਆ ਜਾ ਰਿਹਾ ਹੈ, ਜਿਸਨੂੰ  ਸਿਵਲ ਹਸਪਤਾਲ ਗਿਦੜਬਾਹਾ  ਵਿਚ ਇਲਾਜ਼ ਲਈ ਦਾਖਲ ਕੀਤਾ ਗਿਆ । ਜਾਣਕਾਰੀ ਮੁਤਾਬਕ ਕਾਰ ਸਵਾਰ ਦਿੱਲੀ ਤੋਂ ਮਲੌਟ ਆ ਰਹੇ ਸਨ, ਜਿਨਾਂ ਵਿਚੋਂ 2 ਮਲੌਟ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।

ਕਾਰ ਦੀ ਲੱਕੜ ਨਾਲ ਭਰੀ ਟਰਾਲੀ ਨਾਲ ਟੱਕਰ, ਚਾਰ ਦੀ ਮੌਤ, ਇਕ ਜ਼ਖਮੀ


Post a Comment

0Comments

Post a Comment (0)