Breaking

ਰੋਟਰੀ ਕਲੱਬ ਮਾਨਸਾ ਟੀਮ ਵੱਲੋਂ ਕਾਰਗਿਲ ਯੁੱਧ ਦੇ ਸ਼ਹੀਦ ਬੂਟਾ ਸਿੰਘ ਦੀ ਪਤਨੀ ਸਨਮਾਨਿਤ


ਮਾਨਸਾ  : ਰੋਟਰੀ ਕਲੱਬ ਮਾਨਸਾ ਟੀਮ ਵੱਲੋਂ ਕਾਰਗਿਲ ਯੁੱਧ ਦੇ ਸ਼ਹੀਦ ਬੂਟਾ ਸਿੰਘ (14 ਸਿੱਖ ਯੂਨਿਟ) ਦੀ ਪਤਨੀ ਸ੍ਰੀਮਤੀ ਅੰਮ੍ਰਿਤਪਾਲ ਕੌਰ ਨੂੰ ਸਨਮਾਨਿਤ ਕੀਤਾ ਗਿਆ। ਸ਼ਹੀਦ ਬੂਟਾ ਸਿੰਘ ਨੇ 28 ਮਈ 1999 ਨੂੰ ਦੇਸ਼ ਦੀ ਖਾਤਰ ਆਪਣੀ ਜਾਨ ਕੁਰਬਾਨ ਕਰ ਦਿੱਤੀ। ਇਸ ਮੌਕੇ ਤੇ ਮੌਜੂਦ ਰੋਟਰੀ ਕਲੱਬ ਮਾਨਸਾ ਤੋਂ ਪ੍ਰਿੰਸੀਪਲ ਰਿੰਪਲ ਮੋਂਗਾ ਤੇ ਰੋਟੇਰੀਅਨ ਬਲਜੀਤ ਕੜਵਲ ਨੇ ਕਿਹਾ ਕਿ ਅਸੀਂ ਇਹਨਾਂ ਮਹਾਨ ਸ਼ਖਸੀਅਤਾਂ ਨੂੰ ਸਲਾਮ ਕਰਦੇ ਹਾਂ ਜੋ ਦੇਸ਼ ਨੂੰ ਸਭ ਤੋਂ ਉੱਪਰ ਰੱਖਦੇ ਹਨ।


Post a Comment

Previous Post Next Post