'ਨੈਣ ਨੈਣਾਂ ਨਾ ਮਿਲਾਲੀਂ' ਦਾ ਲਿਖਾਰੀ ਕਹਿ ਗਿਆ ਦੁਨੀਆ ਨੂੰ ਅਲਵਿਦਾ

bttnews
0

- ਇੱਕ ਹੋਰ ਪੰਜਾਬ ਦੀ ਕਲਮ ਟੁੱਟ ਗਈ


'ਨੈਣ ਨੈਣਾਂ ਨਾ ਮਿਲਾਲੀਂ' ਦਾ ਲਿਖਾਰੀ ਕਹਿ ਗਿਆ ਦੁਨੀਆ ਨੂੰ ਅਲਵਿਦਾ

ਬਹੁਤ ਹੀ ਦੁੱਖਭਰੀ ਖ਼ਬਰ ਹੈ, ਨੈਣ ਨੈਣਾਂ ਨਾ ਮਿਲਾਲੀਂ ਭੇਦ ਖੁੱਲਜੂਗਾ ਸਾਰਾ ਵਰਗੇ ਕਈ ਹਿਟ ਗੀਤਾ ਦਾ ਲਿਖਾਰੀ  ਨਾਮਵਰ ਗੀਤਕਾਰ ਸ਼ਹਿਬਾਜ਼ ਬੇਵਕਤ ਵਿਛੋੜਾ ਦੇ ਗਿਆ, ਪਿਛਲੇ ਸਾਲ ਪ੍ਰਸਿੱਧ ਗੀਤਕਾਰ ਗੁਰਨਾਮ ਗਾਮਾ ਦਾ ਸਵਰਗ ਵਾਸ ਹੋਇਆ ਸੀ, ਤੇ  ਅੱਜ ਗੁਰਨਾਮ ਦੇ ਛੋਟੇ ਭਰਾ ਸ਼ਹਿਬਾਜ਼ ਨੇ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।

ਜਾਣਕਾਰੀ ਅਨੁਸਾਰ ਗੀਤਕਾਰ ਸ਼ਹਿਬਾਜ਼ ਦੀ ਅਚਾਨਕ ਵਾਪਰੇ ਸੜਕ ਹਾਦਸੇ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ । ਸ਼ਹਿਬਾਜ਼ ਦਾ ਬਰਨਾਲਾ ਵਿਖੇ ਬੱਸ ਨਾਲ ਐਕਸੀਡੈਂਟ ਹੋ ਗਿਆ, ਉਹ ਮੋਟਰਸਾਈਕਲ 'ਤੇ ਸੀ।

Post a Comment

0Comments

Post a Comment (0)