ਸੁਪਰ ਸਟਾਰ ਸਿੰਗਰ ਦੇ ਸਟੇਜ ਤੋਂ ਵਰੁਣ ਧਵਨ ਨੇ ਕੀਤਾ ਸਿੱਧੂ ਨੂੰ ਯਾਦ

bttnews
0
ਸੁਪਰ ਸਟਾਰ ਸਿੰਗਰ ਦੇ ਸਟੇਜ ਤੋਂ ਵਰੁਣ ਧਵਨ ਨੇ ਕੀਤਾ ਸਿੱਧੂ ਨੂੰ ਯਾਦ

ਮੁੰਬਈ 20 ਜੂਨ (BTT NEWS)-
ਸੋਨੀ ਟੀਵੀ ਦੇ ਸ਼ੋ ਸੁਪਰ ਸਟਾਰ ਸਿੰਗਰ ਵਿੱਚ ਪਉਂਚੇ ਵਰੁਣ ਧਵਨ ਨੇ ਸਿੱਧੂ ਮੁੱਸੇ ਵਾਲੇ ਨੂੰ ਯਾਦ ਕੀਤਾ ਤੇ ਕਿਹਾ ਕਿ ਆਪਾਂ ਬੰਦੇ ਦੇ ਜਾਣ ਮਗਰੋਂ ਓਹਦੀ ਕਦਰ ਸਮਝਦੇ ਹਾਂ ਜਦੋਂ ਉਹ ਆਪਣੇ ਵਿੱਚ ਹੁੰਦਾ ਉਦੋਂ ਨਹੀਂ ਸਮਝਦੇ।
ਵਰੁਣ ਆਪਣੀ ਆਉਣ ਵਾਲੀ ਮੂਵੀ ਜੁੱਗ ਜੁਗ ਜੀਓ ਦੀ ਪ੍ਰਮੋਸ਼ਨ ਕਰਨ ਆਏ ਸਨ ਉਹਨਾਂ ਨਾਲ ਅਨਿਲ ਕਪੂਰ ਤੇ ਕਿਆਰਾ ਅਡਵਾਨੀ ਵੀ ਮੌਜੂਦ ਸਨ 

Post a Comment

0Comments

Post a Comment (0)