ਤਾਜ਼ਾ ਖ਼ਬਰਾਂ

ਗੂਗਲ ਵੀ ਦੇ ਰਿਹਾ ਹੈ ਸ੍ਰੀਦੇਵੀ ਨੂੰ ਉਹਨਾਂ ਦੇ ਜਨਮ ਦਿਨ ਤੇ ਸ਼ਰਧਾਂਜਲੀ

0
ਅੱਜ ਸ਼੍ਰੀਦੇਵੀ ਦਾ 60ਵਾਂ ਜਨਮਦਿਨ ਮਨਾਇਆ ਜਾ ਰਿਹਾ ਹੈ, ਗੂਗਲ ਡੂਡਲ ਨੇ ਖਾਸ ਤਰੀਕੇ ਨਾਲ ਸ਼੍ਰੀ ਦੇਵੀ ਨੂੰ ਜਨਮਦਿਨ ਤੇ ਸ਼ਰਧਾਂਜਲੀ ਦਿੱਤੀ ਹੈ। 
 ਸ਼੍ਰੀਦੇਵੀ ਆਪਣੀ ਮੌਤ ਤੋਂ ਬਾਅਦ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਸ਼੍ਰੀਦੇਵੀ ਦੀ ਆਖਰੀ ਫਿਲਮ ਮੌਮ 6 ਸਾਲ ਪਹਿਲਾਂ ਰਿਲੀਜ਼ ਹੋਈ ਸੀ, ਸਾਊਥ ਤੋਂ ਲੈ ਕੇ ਬਾਲੀਵੁੱਡ ਤੱਕ ਉਨ੍ਹਾਂ ਨੇ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ। ਉਹ 300 ਤੋਂ ਵੱਧ ਫਿਲਮਾਂ ਦੇ ਨਾਲ ਆਪਣੇ ਦੌਰ ਦੀ ਸਭ ਤੋਂ ਸਫਲ ਅਭਿਨੇਤਰੀ ਸੀ। 
ਗੂਗਲ ਵੀ ਦੇ ਰਿਹਾ ਹੈ ਸ੍ਰੀਦੇਵੀ ਨੂੰ ਉਹਨਾਂ ਦੇ ਜਨਮ ਦਿਨ ਤੇ ਸ਼ਰਧਾਂਜਲੀ

 

Post a Comment

0Comments
Post a Comment (0)
✨ ਅੱਪਡੇਟ