Breaking

ਥਾਣਾ ਲੰਬੀ ਦੇ ਪਿੱਛੇ ਬਣੇ ਕਵਾਟਰਾਂ ਵਿਚ ਏ ਐਸ ਆਈ ਦੀ ਮੌਤ


ਚੇਤਨ ਭੂਰਾ ਲੰਬੀ (ਸ੍ਰੀ ਮੁਕਤਸਰ ਸਾਹਿਬ)- 
ਥਾਣਾ ਲੰਬੀ ਵਿਖੇ ਤੈਨਾਤ ਏ ਐਸ ਆਈ ਗੁਰਪਾਲ ਸਿੰਘ ਦੀ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਪਿੰਡ ਮੌਹਲਾਂ ਦੇ ਰਹਿਣ ਵਾਲੇ ਉਕਤ ਪੁੁਲਿਸ ਕਰਮੀ ਦੀ ਅੱਜ ਦੁਪਹਿਰ ਬਾਅਦ ਥਾਣਾ ਲੰਬੀ ਦੇ ਪਿੱਛੇ ਬਣੇ ਕਵਾਟਰਾਂ ਵਿਚ ਮੌਤ ਹੋਈ ਹੈ। ਪੁਲਿਸ ਸੂਤਰਾਂ ਅਨੁਸਾਰ ਉਸ ਦੀ ਮੌਤ ਹਾਰਟ ਅਟੈਕ ਕਾਰਨ ਹੋਈ ਹੈ। ਫਿਲਹਾਲ ਪੁਲਿਸ ਨੇ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Post a Comment

Previous Post Next Post