Breaking

ਨਿੱਕੇ ਪੈਰੀਂ ਮੁੜਿਆ ਸਿੱਧੂ ਮੂਸੇਵਾਲਾ, ਪਿਤਾ ਨੇ ਕੀਤੀ ਖੁਸ਼ੀ ਸਾਂਝੀ

ਮਾਨਸਾ, 17 ਮਾਰਚ (BTTNEWS)- ਵਾਹਿਗੁਰੂ ਜੀ ਦੀ ਮਿਹਰ ਸਦਕਾ ਸਿੱਧੂ ਮੁਸੇ ਵਾਲਾ ਦੇ ਘਰ ਖ਼ੁਸ਼ੀਆ ਨੇ ਮੂੜ੍ਹ ਦਸਤਕ ਦਿੱਤੀ ਹੈ, ਮਾਤਾ ਚਰਨ ਕੌਰ ਨੇ ਬੇਟੇ ਨੂੰ ਜਨਮ ਦਿੱਤਾ ਹੈ, ਇਹ ਗੱਲ ਸਿੱਧੂ ਦੇ ਪਿਤਾ ਬਲਕਾਰ ਸਿੰਘ ਨੇ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਉਹਨਾਂ ਲਿਖਿਆ,

ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ।

ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।

ਨਿੱਕੇ ਪੈਰੀਂ ਮੁੜਿਆ ਸਿੱਧੂ ਮੂਸੇਵਾਲਾ, ਪਿਤਾ ਨੇ ਕੀਤੀ ਖੁਸ਼ੀ ਸਾਂਝੀ




Post a Comment

Previous Post Next Post