ਸ੍ਰੀ ਮੁਕਤਸਰ ਸਾਹਿਬ , 28 ਅਪ੍ਰੈਲ (BTTNEWS)- ਗੁਰੂ ਪਰਿਵਾਰ ਬਾਬਾ ਬੰਸੀ ਵਾਲਾ ਸ੍ਰੀ ਮੁਕਤਸਰ ਸਾਹਿਬ ਮਿਤੀ 28.4.24 ਦਿਨ ਐਤਵਾਰ ਨੂੰ ਕੋਟ ਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ , ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ ਜਿਸ ਵਿੱਚ ਵਿਸ਼ੇਸ਼ ਯੋਗਦਾਨ ਗੁਰਵਿੰਦਰ ਸਿੰਘ ਵਿਰਕ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ, ਹਰਪ੍ਰੀਤ ਸ਼ਰਮਾ ਡੀਐਨਓ ਅਤੇ ਸੇਵਾਦਾਰ ਅਸ਼ੋਕ ਗੋਇਲ ਬੰਟੀ ਪ੍ਰਧਾਨ, ਲੰਬੜਦਾਰ ਹਰਿੰਦਰ ਢੋਸੀਵਾਲ, ਨਰੇਸ਼ ਗਿਰਧਰ ਪੇੜਾ, ਸੰਦੀਪ ਗੁੰਬਰ, ਰਾਜੂ ਪਰੂਥੀ, ਰਜਿੰਦਰ ਬੱਬੂ ਬਾਂਸਲ, ਗੁਣਵਾਨ ਢੋਸੀਵਾਲ, ਗੁਰਪ੍ਰੀਤ ਸਿੰਘ ਬਰਾੜ ਮੱਲਣ, ਮਨਦੀਪ ਸਿੰਘ ਸੈਦੋਕੇ, ,ਮਾਨਵ ਬਾਂਸਲ, ਹਰਦੀਪ ਸਿੰਘ ਖੂਨਣ ਕਲਾਂ, ਤਰਸੇਮ ਸਿੰਘ, ਕਸਤੂਰੀ ਲਾਲ ਬਾਸਲ ਬਰੀਵਾਲਾ, ਦਰਸ਼ਨ ਲਾਲ ਬਾਂਸਲ, ਜਗਦੀਸ਼ (ਫੂਲਾ)ਗੋਇਲ ਬਰੀ ਵਾਲਾ , ਡਿਪਟੀ ਗੋਇਲ, ਸੋਨੂ ਬੰਸਲ, ਵਿੱਕੀ ਬਾਸਲ ਸੰਦੀਪ ਕੁਮਾਰ, ਯੋਗੇਸ਼, ਸੋਭਵ ਸਿੰਘ, ਬਲਦੇਵ ਗੋਇਲ,ਆਉਣ ਜਾਣ ਵਾਲੀ ਸੰਗਤ ਨੂੰ ਠੰਡੇ ਮਿੱਠੇ ਜਲ ਦੀ ਸੇਵਾ ਕੀਤੀ ਗਈ ਇਹ ਭੰਡਾਰਾ ਮਹੀਨੇ ਦੀ ਅਖੀਰਲੇ ਐਤਵਾਰ ਲਗਾਇਆ ਜਾਂਦਾ ਹੈ |
ਕੋਟ ਕਪੂਰਾ ਰੋਡ ਵਿਖੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
April 28, 2024
0