ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (BTTNEWS)- ਪੰਜਾਬ ਸ਼ੂਟਿੰਗ ਬਾਲ ਐਸੋਸੀਏਸ਼ਨ ਦੀ ਪੰਜਾਬ ਬੋਡੀ ਦੀ ਮੀਟਿੰਗ ਪੰਜਾਬ ਪ੍ਰਧਾਨ ਭਾਈ ਰਸਬੀਰ ਸਿੰਘ ਦੇ ਗ੍ਰਹਿ ਸਥਾਨ ਵਿਖੇ ਹੋਈ ਮੀਟਿੰਗ ਵਿਚ ਪੰਜਾਬ ਜਨਰਲ ਸਕੱਤਰ ਸੁਰਜੀਤ ਸਿੰਘ ਰਾਜੂ ਮਹਿਤਾ ਨੇ ਸ਼ੂਟਿੰਗ ਬਾਲ ਨੂੰ ਪੰਜਾਬ ਵਿਚ ਅੱਗੇ ਵਧਾਉਣ ਲਈ ਅਹਿਮ ਮੁੱਦਿਆਂ ਤੇ ਵਿਚਾਰ ਰੱਖੇ ਪੰਜਾਬ ਦੇ ਕੈਸ਼ੀਅਰ ਜਗਦੀਪ ਸਿੰਘ ਅਤੇ ਉਪ ਪ੍ਰਧਾਨ ਸ਼ਾਮਜੀਤ ਸਿੰਘ ਦੇ ਸੁਜ੍ਹਾ ਤੇ ਮੋਕਮ ਸਿੰਘ ਸੰਧੂ ਨੂੰ ਸਾਰੇ ਮੇਂਬਰ ਸਹਿਬਾਨ ਦੇ ਸਹਿਮਤੀ ਨਾਲ ਪੰਜਾਬ ਸ਼ੂਟਿੰਗ ਬਾਲ ਐਸੋਸੀਏਸ਼ਨ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਮੀਟਿੰਗ ਵਿਚ ਪੰਜਾਬ ਦੇ ਅਹੁਦੇਦਾਰ ਭਾਈ ਜਸਕਰਨ ਸਿੰਘ ਸੁਖਜਿੰਦਰ ਸਿੰਘ ਸਰਬਜਿੰਦਰ ਸਿੰਘ ਸੇਖੋਂ ਗੁਰਜੀਤ ਸਿੰਘ ਰਾਹੁਲ ਅੰਮ੍ਰਿਤਸਰ ਜਤਿੰਦਰ ਗੋਇਲ ਅਮਨ ਭਾਗਸਰ ਪਰਮਦੀਪ ਬਰਾੜ ਹਰਿੰਦਰ ਬਰਾੜ ਰਿੰਕਾ ਬਰਾੜ ਰਾਮਗੜ੍ਹ ਅਤੇ ਹੋਰ ਅਹੁਦੇਦਾਰ ਸ਼ਾਮਲ ਸਨ |
ਪੰਜਾਬ ਸ਼ੂਟਿੰਗ ਬਾਲ ਐਸੋਸੀਏਸ਼ਨ ਦੇ ਚੇਅਰਮੈਨ ਬਣੇ ਮੋਕਮ ਸਿੰਘ ਸੰਧੂ
September 29, 2024
0