ਕ੍ਰਿਕਟ ਟੀ-20 ਚੈਂਪੀਅਨ ਦੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਕੁੁਈਨਜਾਨੋ ਸੀ ਕਲੱਬ ਨੇ ਓਰਜੀਨੌਵੀਂ ਨੂੰ 7 ਵਿਕਟਾਂ ਨਾਲ ਹਰਾਇਆ

bttnews
0

 

ਕ੍ਰਿਕਟ ਟੀ-20 ਚੈਂਪੀਅਨ ਦੇ ਕੁਆਰਟਰ ਫਾੲੀਨਲ ਮੁਕਾਬਲੇ ਵਿੱਚ  ਕੁੁਈਨਜਾਨੋ ਸੀ ਕਲੱਬ  ਨੇ ਓਰਜੀਨੌਵੀਂ  ਨੂੰ 7 ਵਿਕਟਾਂ ਨਾਲ ਹਰਾਇਆ

ਮਿਲਾਨ (ਦਲਜੀਤ ਮੱਕੜ) ਇਟਲੀ ਦੇ ਬਰੇਸ਼ੀਆ ਕਰਮੋਨਾ ਦੇ ਕਸਬਾ ਕੁਈਜਾਨੋ ਦੀ ਓਲੀਓ ਵਿਖੇ ਟੀ 20  ਦੇ ਚੱਲ ਰਹੇ  ਟੂਰਨਾਮੈਂਟ ਵਿੱਚ  ਕਵਾਟਰਫਾਈਨਲ ਮੁਕਾਬਲੇ ਵਿੱਚ ਕੁੁਈਨਜਾਨੋ ਸੀ ਕਲੱਬ  ਨੇ ਓਰਜੀਨੌਵੀਂ  ਨੂੰ 7 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ, ਇਸ ਮੁਕਾਬਲੇ ਵਿੱਚ ਓਰਜੀਨੌਵੀਂ ਦੀ ਟੀਮ ਨੇ  ਪਹਿਲਾਂ ਬੱਲੇਬਾਜ਼ੀ ਕਰਦਿਆਂ  20 ਓਵਰਾਂ ਵਿੱਚ 5 ਵਿਕਟਾਂ ਗਵਾ ਕੇ 168 ਰਨ ਬਣਾਏ ਜਿਸ ਦੇ ਜਵਾਬ ਵਿੱਚ  ਕੁੁਈਨਜਾਨੋ ਸੀ ਕਲੱਬ  ਨੇ 3 ਵਿਕਟਾਂ ਗਵਾ ਕੇ 17ਵੇਂ ਓਵਰ ਵਿੱਚ ਹੀ 169 ਦੌੜਾਂ ਬਣਾ ਲਈਆਂ ਇਸ ਮੈਚ ਵਿੱਚ  ਕੁੁਈਨਜਾਨੋ ਸੀ ਕਲੱਬ  ਵੱਲੋੰ ਸੰਦੀਪ ਗਿੱਲ ਨੇ ਅਜੇਤੂ  73 ਦੌੜਾਂ ਬਣਾ ਕੇ ਮੈਨ ਆਫ ਦਿ ਮੈਚ ਦਾ ਖਿਤਾਬ ਲਿਆ  ,  ਇਸ ਟੂਰਨਾਮੈਂਟ ਦੇ ਅਗਲੇ ਕੁਆਰਟਰ ਫਾਈਨਲ  5 ਸਤੰਬਰ ਨੂੰ ਖੇਲੇ ਜਾਣਗੇ ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ  8 ਅਗਸਤ ਨੂੰ ਸ਼ੁਰੂ ਹੋਇਆ ਸੀ, ਜਿਸ ਵਿੱਚ ਭਾਰਤੀ ਭਾਈਚਾਰੇ ਨਾਲ ਸੰਬੰਧਤ 10 ਟੀਮ‍ਾਂ ਅਤੇ ਕਲੱਬਾਂ ਨੇ ਭਾਗ ਲਿਆ ਸੀ

Post a Comment

0Comments

Post a Comment (0)