ਕੋਹਿਨੂਰ ਸਿੰਘ |
ਮਮਦੋਟ 6 ਅਕਤੂਬਰ (ਗੁਰਪ੍ਰੀਤ ਸਿੰਘ ਸੰਧੂ) ਫਿਰੋਜ਼ਪੁਰ ਫਾਜ਼ਿਲਕਾ ਰੋਡ ਉੱਪਰ ਸਥਿਤ ਪਿੰਡ ਅਲਫੂ ਕੇ ਵਿਖੇ ਚੱਲ ਰਹੇ ਲੰਗਰ ਵਿੱਚ ਬੀਤੀ ਰਾਤ ਕਰੀਬ 17 ਸਾਲ ਨੌਜਵਾਨ ਲੜਕੇ ਦੀ ਕਰੰਟ ਲੱਗਣ ਕਾਰਣ ਮੌਤ ਹੋ ਜਾਣ ਦਾ ਦੁੱਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ ।ਮ੍ਰਿਤਕ ਲੜਕੇ ਦਾ ਨਾਮ ਕੋਹਿਨੂਰ ਸਿੰਘ ਦੱਸਿਆ ਜਾ ਰਿਹਾ ਹੈ । ਉਹ ਨੇੜਲੇ ਪਿੰਡ ਮਲਸੀਆਂ ਦਾ ਵਸਨੀਕ ਸੀ