ਸ੍ਰੀ ਮੁਕਤਸਰ ਸਾਹਿਬ, 29 ਸਤੰਬਰ (BTTNEWS)- ਗੁਰੂ ਪਰਿਵਾਰ ਬਾਬਾ ਬੰਸੀ ਵਾਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਹਲਵਾ ਤੇ ਕਾਲੇ ਛੋਲਿਆਂ ਦਾ ਭੰਡਾਰਾ ਗੋਨਿਆਣਾ ਰੋਡ ਨੇੜੇ ਗਲੀ ਨੰਬਰ 22 ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ ਜਿਸ ਵਿੱਚ ਅਸ਼ੋਕ ਗੋਇਲ ਬੰਟੀ ਪ੍ਰਧਾਨ, ਨੰਬਰਦਾਰ ਹਰਿੰਦਰ ਢੋਸੀਵਾਲ ,ਮਨਦੀਪ ਸਿੰਘ ਸੈਦੋਕੇ, ਹਰਦੀਪ ਸਿੰਘ ਖੂਨਣ ਕਲਾਂ , ਗੁਰਪ੍ਰੀਤ ਸਿੰਘ ਬਰਾੜ ਮੱਲਣ, ਦਰਸ਼ਨ ਸਿੰਘ ਬਰਾੜ ,ਮਾਨਵ ,ਰਜਿੰਦਰ ਬੱਬੂ ਬਿਰਮ ਸਿੰਘ ਸਹਾਰਨਪੁਰ, ਦੇਵੀ ਸਿੰਘ ਸਹਾਰਨਪੁਰ, ਬਾਸਲ ,ਗੁਣਵਾਨ ਸਿੰਘ ਢੋਸੀਵਾਲ, ਲੱਕੀ ਬਾਂਸਲ ਬਰੀਵਾਲਾ, ਕਸਤੂਰੀ ਲਾਲ ਬਰੀਵਾਲਾ, ਜਗਦੀਸ਼ ਗੋਇਲ, ਪ੍ਰਦੀਪ ਪ੍ਰਧਾਨ, ਕੁਲਵਿੰਦਰ ਕੌਰ , ਰਾਜਨ ਗਰਗ, ,ਸੁਭਾਸ਼ ਗੋਇਲ ਦਿੱਲੀ, ਬਲਵੀਰ ਸਿੰਘ ਹਲਵਾਈ ਵਗੈਰਾ ਸੇਵਾ ਕੀਤੀ ਗਈ ਆਉਣ ਜਾਣ ਵਾਲੀ ਸੰਗਤ ਨੂੰ ਹਲਵਾ ਅਤੇ ਕਾਲੇ ਛੋਲਿਆਂ ਦਾ ਭੰਡਾਰਾ ਛਕਾਇਆ ਗਿਆ ਇਹ ਭੰਡਾਰਾ ਮਹੀਨੇ ਦੇ ਅਖੀਰਲੇ ਐਤਵਾਰ ਲਗਾਇਆ ਜਾਂਦਾ ਹੈ |
ਹਲਵਾ 'ਤੇ ਕਾਲੇ ਛੋਲਿਆਂ ਦਾ ਭੰਡਾਰਾ ਲਗਾਇਆ ਗਿਆ
September 29, 2024
0